Breaking News
Home / Featured / ਕੈਪਟਨ ਦੇ ਗੜ੍ਹ ਸੰਜੀਵ ਸ਼ਰਮਾ ਬਿੱਟੂ ਬਣੇ ਮੇਅਰ
Newly-elected Amritsar MP Capt Amarinder Singh in Sector 10 of Chandigarh on Monday, May 26 2014. Express photo by Sumit Malhotra

ਕੈਪਟਨ ਦੇ ਗੜ੍ਹ ਸੰਜੀਵ ਸ਼ਰਮਾ ਬਿੱਟੂ ਬਣੇ ਮੇਅਰ

ਕੈਪਟਨ ਦੇ ਗੜ੍ਹ ਪਟਿਆਲਾ ‘ਚ ਸੰਜੀਵ ਸ਼ਰਮਾ ਬਿੱਟੂ ਅੱਜ ਨਵੇਂ ਮੇਅਰ ਚੁਣੇ ਗਏ ਨੇ, ਇਨ੍ਹਾਂ ਤੋਂ ਇਲਾਵਾ ਯੋਗਿੰਦਰ ਸਿੰਘ ਯੋਗੀ ਸੀਨੀਅਰ ਡਿਪਟੀ ਮੇਅਰ ਅਤੇ ਵਿਨੀਤਾ ਸੰਗਰ ਨੂੰ ਡਿਪਟੀ ਮੇਅਰ ਚੁਣਿਆ ਗਿਆ[ ਸਵੇਰੇ ਨਗਰ ਨਿਗਮ ਦਫਤਰ ‘ਚ ਮੇਅਰ ਦੇ ਅਹੁਦੇ ਲਈ ਚੋਣਾਂ ਹੋਈਆਂ, ਜਿਸ ਤੋਂ ਬਾਅਦ ਇਨ੍ਹਾਂ ਦੀ ਚੋਣ ਕੀਤੀ ਗਈ[ ਇਸ ਮੌਕੇ, ਸਮੂਚੀ ਕਾਂਗਰਸ ਲੀਡਰਸ਼ਿੱਪ ਮੌਜੂਦ ਰਹੀ ਹੈ[ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ 59 (ਉਨਾਹੱਠ) ਐਮ.ਸੀ. ਦੀ ਸਹਿਮਤੀ ਨਾਲ, ਸਰਬ-ਸੰਮਤੀ ਨਾਲ ਇਹ ਚੋਣ ਕੀਤੀ ਹੈ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me