Home / Breaking News / ਦੇਸ਼ 2020 ਤੱਕ ਖਸਰੇ ਅਤੇ 2025 ਤੱਕ ਟੀ.ਬੀ. ਰੋਗਾਂ ਤੋਂ ਕੀਤਾ ਜਾਵੇਗਾ ਮੁਕਤ

ਦੇਸ਼ 2020 ਤੱਕ ਖਸਰੇ ਅਤੇ 2025 ਤੱਕ ਟੀ.ਬੀ. ਰੋਗਾਂ ਤੋਂ ਕੀਤਾ ਜਾਵੇਗਾ ਮੁਕਤ

ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ ਦੇਸ਼ ਨੂੰ 2020 ਤੱਕ ਖਸਰੇ ਅਤੇ 2025 ਤੱਕ ਟੀ.ਬੀ. ਰੋਗਾਂ ਤੋਂ ਮੁਕਤ ਕੀਤਾ ਜਾਵੇਗਾ[ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਮਿਸ਼ਨ ਸਟੀਰਿੰਗ ਗਰੁੱਪ ਦੀਆਂ ਸ਼ਿਫਾਰਿਸ਼ਾਂ ਨੂੰ ਮੰਨਦੇ ਹੋਏ ਖਸਰਾ ਰੂਬੇਲਾ ਟੀਕਾਕਰਣ ਪੇਸ਼ ਕੀਤਾ[ ਦੇਸ਼ ਦੇ ੧੩ ਸੂਬਿਆਂ ਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਦੇ 6.5  ਕਰੋੜ ਬੱਚਿਆਂ ਨੂੰ  18 ਦਸੰਬਰ 2017 ਤੱਕ ਟੀਕਾਕਰਣ ਕੀਤਾ ਗਿਆ ਹੈ[ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਟੀ.ਬੀ. ਦੇ ਕੇਸਾਂ ਵਿਚ ਵੀ ਕਮੀ ਆਈ ਹੈ

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *