Breaking News
Home / Breaking News / IIFL ਬੈਂਕ ‘ਚ 4 ਕਰੋੜ ਦੀ ਡਕੈਤੀ,

IIFL ਬੈਂਕ ‘ਚ 4 ਕਰੋੜ ਦੀ ਡਕੈਤੀ,

ਹਰਿਆਣੇ ‘ਚ ਬਦਮਾਸ਼ਾਂ ਦੇ ਹੌਂਸਲੇ ਇੰਨ੍ਹੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਉਨ੍ਹਾਂ ਨੂੰ ਪੁਲਸ ਦਾ ਵੀ ਕੋਈ ਡਰ ਨਹੀਂ ਰਿਹਾ। ਅਜਿਹੇ ‘ਚ ਹਰਿਆਣੇ ਦੇ ਪਾਣੀਪਤ ਦੀ ਸਲੌਨੀ ਰੋਡ ਸਥਿਤ ਆਈ.ਆਈ.ਐੱਫ.ਐੱਲ. ਗੋਲਡ ਲੋਨ ਬੈਂਕ ‘ਚ ਹਥਿਆਰਬੰਦ ਬਦਮਾਸ਼ਾਂ ਨੇ 4 ਕਰੋੜ ਦੀ ਡਕੈਤੀ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ 4 ਕਰੋੜ ਦੀ ਕੀਮਤ ਦਾ ਸੋਨਾ ਅਤੇ 2 ਲੱਖ 81 ਹਜ਼ਾਰ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਹਨ।ਅਧਿਕਾਰੀਆਂ ਨੇ ਦੱਸਿਆ ਹੈ ਕਿ ਬੈਂਕ ‘ਚ ਘਟਨਾ ਦੇ ਸਮੇਂ ਤਿੰਨ ਕਰਮਚਾਰੀ ਮੌਜੂਦ ਸਨ।

About admin

Check Also

Gurdapur jail 123

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ

ਗੁਰਦਾਸਪੁਰ ਜੇਲ੍ਹ ‘ਚ ਕੈਦੀਆਂ ਨੇ ਟਾਵਰ ਨੂੰ ਲਾਈ ਅੱਗ ,ਜੇਲ੍ਹ ਦੀ ਛੱਤ ‘ਤੇ ਚੜ੍ਹ ਕੇ ਕੀਤਾ ਹੰਗਾਮਾ:ਗੁਰਦਾਸਪੁਰ ਦੀ ਜੇਲ੍ਹ ਅੱਜ ਫ਼ਿਰ ਸੁਰਖੀਆਂ ...

Leave a Reply

Your email address will not be published. Required fields are marked *