Breaking News
Home / Featured / ਅਮਰੀਕੀ ਹਵਾਈ ਸੈਨਾ ਨੇ ਤੇਜਸ ਤੋਂ ਭਰੀ ਉਡਾਣ

ਅਮਰੀਕੀ ਹਵਾਈ ਸੈਨਾ ਨੇ ਤੇਜਸ ਤੋਂ ਭਰੀ ਉਡਾਣ

ਅੱਜ ਅਮਰੀਕੀ ਹਵਾਈ ਸੈਨਾ ਪ੍ਰਮੁੱਖ ਜਨਰਲ ਡੇਵਿਡ ਐਲ ਗੋਲਡਫਿਨ ਨੇ ਜੋਧਪੁਰ ਏਅਰਬੇਸ ‘ਤੇ ਭਾਰਤ ‘ਚ ਬਣੇ ਲੜਾਕੂ ਜਹਾਜ਼ ਤੇਜਸ ਤੋਂ ਉਡਾਣ ਭਰੀ। ਇਹ ਪਹਿਲਾ ਮੌਕਾ ਹੈ, ਜਦੋਂ ਵਿਦੇਸ਼ੀ ਹਵਾਈ ਸੈਨਾ ਦੇ ਪ੍ਰਮੁੱਖ ਨੇ ਤੇਜਸ ਤੋਂ ਉਡਾਣ ਭਰੀ ਹੋਵੇ। ਇਸ ਤੋਂ ਪਹਿਲਾ ਪਿਛਲੇ ਸਾਲ ਨਵੰਬਰ ਵਿਚ ਸਿੰਗਾਪੁਰ ਦੇ ਰੱਖਿਆ ਮੰਤਰੀ ਤੇਜਸ ‘ਚ ਉਡਾਣ ਭਰ ਚੁੱਕੇ ਹਨ।

About admin

Check Also

ਪੰਜਾਬ ਚੋਂ ਜਲਦ ਖਤਮ ਹੋਣ ਗਏ ਨਸ਼ੇ – ਨਵਤੇਜ ਸਿੰਘ ਚੀਮਾ

ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ‘ਚ ਸਾਰੇ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇਤਿਹਾਸਕ ...

Leave a Reply

Your email address will not be published. Required fields are marked *

My Chatbot
Powered by Replace Me