Breaking News
Home / Featured / ਆਟੋ ਐਕਸਪੋ 2018 : ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ Swift

ਆਟੋ ਐਕਸਪੋ 2018 : ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ Swift

ਇੰਡੀਆ ਆਟੋ ਐਕਸਪੋ 2018 ‘ਚ ਅੱਜ ਦੂਜੇ ਦਿਨ ਕੰਪਨੀ ਨੇ ਆਪਣੀ ਨੀਵਂੀਂ ਮਾਰੂਤੀ ਸੁਜ਼ੂਕੀ Swift ਨੂੰ ਲਾਂਚ ਕਰ ਦਿੱਤਾ ਹੈ। ਭਾਰਤ ‘ਚ ਇਸ ਦੀ ਲਾਂਚਿੰਗ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਇਸ ਕਾਰ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਮਾਰੂਤੀ ਨੇ ਲਾਂਚਿੰਗ ਤੋਂ ਪਹਿਲਾਂ ਇਸ ਦੀ ਬੂਕਿੰਗ ਸ਼ੁਰੂ ਕਰ ਦਿੱਤੀ ਸੀ। ਭਾਰਤ ‘ਚ ਇਸ ਦੀ ਐਕਸ-ਸ਼ੋਅ ਰੂਮ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।

ਇੰਜਣ – ਇਸ ਕਾਰ ਨੂੰ ਦੋ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ। ਪਹਿਲਾ 2018 Maruti Suzuki Swift 1.2 ਲੀਟਰ, K-Series ਪੈਟਰੋਲ ਅਤੇ ਦੂਜਾ 1.3 ਲੀਟਰ, DDiS ਡੀਜ਼ਲ ਇੰਜਣ। ਇੰਨ੍ਹਾਂ ਦੋਵਾਂ ਇੰਜਣ ਨਾਲ 5 ਸਪੀਜ ਮੈਨੂਅਲ ਟ੍ਰਾਂਸਮਿਸ਼ਨ ਅਤੇ AMT (ਆਟੋਮੇਡਟਡ ਮੈਨਿਊਅਲ ਟ੍ਰਾਂਸਮਿਸ਼ਨ) ਦਾ ਆਪਸ਼ਨ ਦਿੱਤਾ ਜਾਵੇਗਾ।

About admin

Check Also

ਪੁਲਿਸ ਅਧਿਕਾਰੀਆ ਦਾ ਇੱਕ ਹੋਰ ਚਿਹਰਾ ਆਇਆ ਸਾਹਮਣੇ

ਪੁਲਿਸ ਅਧਿਕਾਰੀਆ ਦਾ ਇੱਕ ਹੋਰ ਚਿਹਰਾ ਆਇਆ ਸਾਹਮਣੇ

ਅਲਵਰ ਜ਼ਿਲੇ ‘ਚ ਮਾਬ ਿਲੰਿਚੰਗ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ...

Leave a Reply

Your email address will not be published. Required fields are marked *