Home / Breaking News / ਟਾਈਟਲਰ ਖਿਲਾਫ ਹੋਵੇ ਕਾਰਵਾਈ: ਦਿੱਲੀ ਕਮੇਟੀ

ਟਾਈਟਲਰ ਖਿਲਾਫ ਹੋਵੇ ਕਾਰਵਾਈ: ਦਿੱਲੀ ਕਮੇਟੀ

ਦੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਸਿੱਖ ਕਤਲੇਆਮ ਦੇ ਮਾਮਲੇ ‘ਤੇ ਜਗਦੀਸ਼ ਟਾਈਟਲਰ ਦੇ ਸਟਿੰਗ ਵੀਡੀਓ ‘ਚ ਕੀਤੇ ਕਥਿਤ ਕਬੂਲਨਾਮੇ ਨੂੰ ਲੈ ਕੇ ਸੀ.ਬੀ.ਆਈ ਤੱਕ ਪਹੁੰਚ ਕੀਤੀ ਹੈ[ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ‘ਚ ਕਮੇਟੀ ਦੇ ਵਫਦ ਨੇ ਸੀਬੀਆਈ ਦੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਅਤੇ ਉਨਾ ਨੂੰ ਸਟਿੰਗ ਨਾਲ ਜੁੜੇ ਦਸਤਾਵੇਜ ਵੀ ਸੌਂਪੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇੰਨਾ ਸਬੂਤਾਂ ਨੂੰ ਅਧਾਰ ਬਣਾ ਕੇ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ[

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *