Home / Breaking News / ਬਰਫੀਲੇ ਤੂਫਾਨ ਕਾਰਨ 1,000 ਤੋਂ ਜ਼ਿਆਦਾ ਫਲਾਈਟਾਂ ਰੱਦ-ਅਮਰੀਕਾ

ਬਰਫੀਲੇ ਤੂਫਾਨ ਕਾਰਨ 1,000 ਤੋਂ ਜ਼ਿਆਦਾ ਫਲਾਈਟਾਂ ਰੱਦ-ਅਮਰੀਕਾ

ਮਰੀਕਾ ਦੇ ਮਿਡਵੈਸਟ ਮਤਲਬ ਮੱਧ ਪੱਛਮੀ ਇਲਾਕੇ ‘ਚ ਬਰਫੀਲੇ ਤੂਫਾਨ ਨੇ ਭਿਆਨਕ ਤਬਾਹੀ ਮਚਾਈ ਹੈ। 9 ਇੰਚ ਦੀ ਮੋਟੀ ਬਰਫ ਦੀ ਪਰਤ ਨਾਲ ਪੂਰਾ ਇਲਾਕਾ ਬਰਫ ਨਾਲ ਚਿੱਟਾ ਹੋਇਆ ਪਿਆ ਹੈ। ਜਿਸ ਕਾਰਨ ਕਈ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਫਲਾਈਟਾਂ ਨੂੰ ਰੱਦ ਕਰਨਾ ਪਿਆ।ਇਕ ਰਿਪੋਰਟ ਮੁਤਾਬਕ ਅਮਰੀਕਾ ਦੇ 23 ਕਰੋੜ ਨਾਗਰਿਕਾਂ ਨੂੰ ਬਰਫੀਲੀ ਹਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਿਕਾਗੋ ‘ਚ ਪਿਛਲੇ 3 ਸਾਲ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਬਰਫਬਾਰੀ ਹੋਈ ਹੈ

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *