Breaking News
Home / Breaking News / ਰੂਸੀ ਜਹਾਜ਼ ਹਾਦਸਾਗ੍ਰਸਤ, 71 ਮੁਸਾਫਰਾਂ ਦੀ ਮੌਤ

ਰੂਸੀ ਜਹਾਜ਼ ਹਾਦਸਾਗ੍ਰਸਤ, 71 ਮੁਸਾਫਰਾਂ ਦੀ ਮੌਤ

ਰੂਸ ਦੀ ਰਾਜਧਾਨੀ ਮਾਸਕੋ ਦੇ ਕੋਲ ਸਰਾਤੋਵ ਏਅਰ-ਲਾਇੰਸ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ 6 ਕਰੂ ਮੈਂਬਰ ਸਮੇਤ ਜਹਾਜ਼ ‘ਚ ਸਵਾਰ ਸਾਰੇ 71ਯਾਤਰੀਆਂ ਦੀ ਮੌਤ ਹੋ ਗਈ[ ਜਾਣਕਾਰੀ ਅਨੁਸਾਰ, ਜਹਾਜ਼ ‘ਚ 65 ਮੁਸਾਫ਼ਰ ਸਵਾਰ ਸਨ[ ਜਹਾਜ਼ ਦੋਮੋ-ਦੇ-ਦੋਵੋ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੱੁਝ ਦੇਰ ਬਾਅਦ ਹੀ ਹਵਾਂ ‘ਚ ਕੇੈ੍ਰਸ਼ ਹੋ ਗਿਆ[ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਪਾਇਆ ਹੈ, ਲੇਕਿਨ ਰੂਸੀ ਟਰਾਂਸਪੋਰਟ ਵਿਭਾਗ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਨੇ[ ਰੂਸੀ ਰਾਸ਼ਟਪਰੀ ਪੁਨਿਤ ਨੇ ਦੁਰਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਹੈ…ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਹਾਦਸੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ[

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *