Home / Breaking News / ਸਾਧੂ ਸਿੰਘ ਧਰਮਸੋਤ ਵੱਲੋਂ ਮਹਾ-ਸ਼ਿਵਰਾਤਰੀ ਮੌਕੇ ਪਾਰਥਿਵ ਪੂਜਾ ਸਮਾਰੋਹ ‘ਚ ਸ਼ਿਰਕਤ

ਸਾਧੂ ਸਿੰਘ ਧਰਮਸੋਤ ਵੱਲੋਂ ਮਹਾ-ਸ਼ਿਵਰਾਤਰੀ ਮੌਕੇ ਪਾਰਥਿਵ ਪੂਜਾ ਸਮਾਰੋਹ ‘ਚ ਸ਼ਿਰਕਤ

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿਘ ਧਰਮਸੋਤ ਨੇ ਨਾਭਾ ਦੀ ਗਊ ਸਾਲਾ ਵਿਖੇ ਮਹਾ ਸਿਵਰਾਤਰੀ ਦੇ ਸਬੰਧ ਵਿਚ ਪਾਰਥਿਵ ਪੂਜਾ ਸਮਾਰੋਹ ‘ਚ ਸ਼ਿਰਕਤ ਕੀਤੀ[ਧਰਮਸੋਤ ਨੇ ਲੋਕਾਂ ਨੂੰ ਸਿਵਰਾਤਰੀ ਦੇ ਪਾਵਨ ਤਿਊਹਾਰ ਦੀ ਵਧਾਈ ਦਿੱਤੀ[ਇਸ ਮੋਕੇ ਤੇ ਗਊਸਾਲਾ ਦੇ ਚੈਅਰਮੈਨ ਨੇ ਕਿਹਾ ਕਿ ਉਹਨਾ ਵੱਲੋਂ ਸਿਵਰਾਤਰੀ ਦੇ ਤਿਉਹਾਰ ਤੋ ਪਹਿਲਾ ਵਿਸਾਲ ਪੂਜਾ ਦਾ ਅਯੋਜਨ ਕੀਤਾ ਹੈ ਅਤੇ ਇਹ ਪੂਜਾ ਸਹਿਰ ਦੀ ਭਲਾਈ ਲਈ ਕੀਤੀ ਜਾ ਰਹੀ ਹੈ[

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *