Breaking News
Home / Breaking News / ਅੱਜ ਦੇਸ਼ ਭਰ ‘ਚ ਮਹਾਂਸ਼ਿਵਰਾਤਰੀ ਦਾ ਉਤਸਵ

ਅੱਜ ਦੇਸ਼ ਭਰ ‘ਚ ਮਹਾਂਸ਼ਿਵਰਾਤਰੀ ਦਾ ਉਤਸਵ

ਅੱਜ ਦੇਸ਼ ਭਰ ‘ਚ ਪੂਰੀ ਸ਼ਰਧਾ ਨਾਲ ਮਹਾਸ਼ਿਵਰਾਤਰੀ ਦਾ ਉਤਸਵ ਮਨਾਇਆ ਜਾ ਰਿਹਾ ਹੈ[ ਸਵੇਰੇ ਤੋਂ ਹੀ ਸ਼ਿਵ ਮੰਦਿਰਾਂ ਵਿੱਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ[ ਸ਼ਿਵਲਿੰਗ ਨੂੰ ਫੁੱਲ–ਮਾਲਾਵਾਂ ਨਾਲ ਸਜਾਇਆ ਗਿਆ ਹੈ[ ਸ਼ਿਵ ਭਗਤ ਮੰਦਿਰਾਂ ਵਿੱਚ ਬੇਲ-ਪੱਤਰ ਅਤੇ ਕੱਚੇ ਦੁੱਧ ਨਾਲ ਭਗਵਾਨ ਭੋਲੇਨਾਥ ਦਾ ਜਲਾਭਿਸ਼ੇਕ ਕਰਨ, ਸਵੇਰੇ ਤੋਂ ਹੀ ਲਾਇਨ ਵਿੱਚ ਲੱਗੇ ਹੋਏ ਹਨ[ ਮਹਾਂਸ਼ਿਵਰਾਤਰੀ ਨੂੰ ਭਗਵਾਨ ਸ਼ਿਵ ਦੀ ਪੂਜਾ ਕਰਨ ਦਾ ਸਭ ਤੋਂ ਵੱਡਾ ਦਿਨ ਮੰਨਿਆ ਜਾ ਰਿਹਾ ਹੈ[ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਂਸ਼ਿਵਰਾਤਰੀ ਦੇ ਮੌਕੇ ਦੇਸ਼-ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ[ ਮਾਨਤਾ ਹੈ ਕਿ ਇਸ ਦਿਨ ਜੇਕਰ ਭੋਲਨਾਥ ਨੂੰ ਖੁਸ਼ ਕਰ ਲਿਆ, ਤਾਂ ਤੁਹਾਡੇ ਸਾਰੇ ਵਿਗੜੇ ਕੰਮ ਸਫਲ ਹੋ ਜਾਂਦੇ ਹਨ[

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *