Breaking News
Home / Breaking News / ਨਹਿਰ ‘ਚ ਕਾਰ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ

ਨਹਿਰ ‘ਚ ਕਾਰ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ

ਅੰਬਾਲਾ ਤੋਂ ਘਨੌਰ ਆ ਰਹੀ ਇਕ ਸੈਂਟਰੋ ਕਾਰ ਲਾਛੜੂ ਖੁਰਦ ਨੇੜੇ ਨਰਵਾਣਾ ਨਹਿਰ ‘ਚ ਡਿੱਗਣ ਗਈ[ ਹਾਦਸੇ ਵਿਚ ਕਾਰਨ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ[ ਗੋਤਾਖੋਰਾਂ ਨੇ ਇਕ ਦੀ ਲਾਸ਼ ਕੱਢ ਲਈ ਹੈ, ਜਦਕਿ ਦੂਜੀ ਦੀ ਭਾਲ ਜਾਰੀ ਹੈ[ ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ, ਵਾਸੀ ਅੰਬਾਲਾ ਵਜੋਂ ਹੋਈ ਹੈ[ ਮੌਕੇ ‘ਤੇ ਪਹੁੰਚੀ ਪੁਲਿਸ ਨੇ ਥਾਣਾ ਅੰਬਾਲਾ ਨੂੰ ਸੂਚਿਤ ਕੀਤਾ ਤੇ ਵਾਰਸਾਂ ਦੇ ਘਰ ਇਸ ਸਬੰਧੀ ਇਤਲਾਹ ਦਿੱਤੀ[ ਜਾਣਕਾਰੀ ਅਨੁਸਾਰ, ਮ੍ਰਿਤਕ ਦੋਵੇਂ ਆਪਸ ‘ਚ ਗੂੜੇ ਮਿੱਤਰ ਸਨ ਅਤੇ ਦੋਵੇਂ ਗੱਡੀ ‘ਚ ਘਰੋਂ ਆਏ ਸਨ[

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *