Home / Breaking News / ਰਿਸ਼ਵਤਖੋਰ ਪਟਵਾਰੀ ਵਿਜੀਲੈਂਸ ਅੜਿੱਕੇ

ਰਿਸ਼ਵਤਖੋਰ ਪਟਵਾਰੀ ਵਿਜੀਲੈਂਸ ਅੜਿੱਕੇ

ਵਿਜੀਲੈਂਸ ਵਿਭਾਗ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੇ ਰਿਸ਼ਵਤ ਲੈਣ ਦੇ ਇਲਜਾਮਾ ਹੇਠ ਇੱਕ ਪਟਵਾਰੀ ਨੂੰ ਕਾਬੂ ਕੀਤਾ ਹੈ [ ਵਿਭਾਗੀ ਅਧਿਕਾਰੀ ਮੁਤਾਬਿਕ ਰਾਮਪੁਰਾ ਫੂਲ ਦੇ ਹਰਪ੍ਰੀਤ ਸਿੰਘ ਨੇ ਤਕਰੀਬਨ ੭ ਏਕੜ ਜ਼ਮੀਨ ਦੀ ਵਸੀਅਤ ਦਰਜ ਕਰਵਾਉਣੀ ਸੀ, ਜਿਸ ਨੂੰ ਲੈ ਕੇ ਉਸ ਨੇ ਪਟਵਾਰੀ ਗੁਰਜੀਤ ਸਿੰਘ ਤੱਜ ਪਹੁੰਚ ਕੀਤੀ [ ਪਰ ਪਟਵਾਰੀ ਨੇ ਕੰਮ ਬਦਲੇ ੧੪ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਦਿੱਤੀ [ਸੌੌਦਾ ਤਕਰੀਬਨ ੧੨ ਹਜ਼ਾਰ ‘ਚ ਤੈਅ ਹੋਇਆ [ ਇਸੇ ਦੌਰਾਨ ਹਰਪ੍ਰੀਤ ਨੇ ਇਸ ਬਾਰੇ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ [ਵਿਭਾਗ ਦੀ ਟੀਮ ਨੇ ਟਰੈਪ ਜਰੀਏ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ[

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *