Breaking News
Home / Breaking News / ਸ਼ੱਕੀ ਹਾਲਾਤ ‘ਚ ਮਿਲੀ ਨੌਜਵਾਨ ਦੀ ਲਾਸ਼

ਸ਼ੱਕੀ ਹਾਲਾਤ ‘ਚ ਮਿਲੀ ਨੌਜਵਾਨ ਦੀ ਲਾਸ਼

ਬੀ. ਐੱਸ. ਐੱਫ ਹਨੂੰਮਾਨਗੜ੍ਹ ਰੋਡ ਬਾਈਪਾਸ ‘ਤੇ ਛਾਉਣੀ ਨਜ਼ਦੀਕ ਸ਼ਰਾਬ ਦੇ ਅਹਾਤੇ ‘ਤੇ ਕੰਮ ਕਰਨ ਵਾਲੇ ਰੋਹਿਤ ਉਰਫ ਕੱਲੂ ਪੁੱਤਰ ਸ਼ਿਵ ਪ੍ਰਤਾਪ ਵਾਸੀ ਦੁਰਗਾ ਨਗਰੀ ਦੀ ਲਾਸ਼ ਬਾਈਪਾਸ ਚੌਕ ‘ਤੇ ਖਾਲ੍ਹ ਵਿਚ ਮਿਲਣ ‘ਤੇ ਪਰਿਵਾਰ ਵਾਲਿਆਂ ਨੇ ਹੱਤਿਆ ਕਰਨ ਦਾ ਸ਼ੱਕ ਪ੍ਰਗਟਾਇਆ ਹੈ। ਲੜਕੇ ਦੇ ਪਿਤਾ ਸ਼ਿਵਪ੍ਰਤਾਪ ਦਾ ਦੋਸ਼ ਹੈ ਕਿ ਉਸਦੀ ਹੱਤਿਆ ਕਥਿਤ ਰੂਪ ‘ਚ ਮਾਲਿਕ ਨੀਰਜ ਕੁਮਾਰ ਨੇ ਰੰਜਿਸ਼ ਕੱਢਣ ਲਈ ਕੀਤੀ ਹੈ ਕਿਉਂਕਿ ਕੱਲੂ ਨੇ ਕੁਝ ਸਮੇਂ ਪਹਿਲਾਂ ਆਪਣੇ ਮਾਲਿਕ ਨੀਰਜ ਕੁਮਾਰ ਨੂੰ ਨਾਜਾਇਜ਼ ਸ਼ਰਾਬ ਸਣੇ ਠੇਕੇਦਾਰਾਂ ਨੂੰ ਫੜਵਾ ਦਿੱਤਾ ਸੀ। ਜਿਸਦੇ ਚਲਦੇ ਰੰਜਿਸ਼ ਕਾਰਨ ਉਸਦੀ ਹੱਤਿਆ ਦੀ ਆਸ਼ੰਕਾਂ ਪ੍ਰਗਟਾਈ ਜਾ ਰਹੀ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *