Breaking News
Home / Featured / ਸਾਲ ਬਾਅਦ ਮੁਆਵਜੇ ਦੀ ਆਸ ‘ਚ ਕਿਸਾਨ

ਸਾਲ ਬਾਅਦ ਮੁਆਵਜੇ ਦੀ ਆਸ ‘ਚ ਕਿਸਾਨ

ਜਿੱਥੇ ਕਿਸਾਨਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਮੁਜਾਹਰੇ ਕੀਤੇ ਜਾ ਰਹੇ ਨੇ ਅਤੇ ਹੁਣ ਕਈ ਥਾਈਂ ਪ੍ਰਸ਼ਾਸ਼ਨ ਲੋਕਾਂ ਦੀ ਜਿੱਦ ਅੱਗੇ ਝੁਕਣ ਲੱਗਾ ਹੈ [ਪਟਿਆਲਾ ਪ੍ਰਸ਼ਾਸ਼ਨ ਨੇ ਹਲਕਾ ਸਮਾਣਾ ਅਤੇ ਸਨੌਰ ‘ਚ ਅਪ੍ਰੈਲ 2017 ‘ਚ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦਾ ਮੁਆਵਜਾ ਦੇਣ ਸੰਬੰਧੀ ਕਿਸਾਨਾਂ ਨੂੰ ਭਰੋਸੇ ‘ਚ ਲਿਐ [ਦਰਅਸਲ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਯੋਗ ਮੁਆਵਜ਼ਾ ਨਾ ਮਿਲਣ ਕਾਰਨ, ਕਿਸਾਨਾ ਅਤੇ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਰਾਜਲਾ ਨੇ ਸਾਂਝੇ ਤੌਰ ‘ਤੇ ਪੰਦਰਾਂ ਦਿਨ ਪਹਿਲਾਂ ਲੜੀਵਾਰ ਭੁੱਖ ਹੜਤਾਲ ਦਾ ਅਲਟੀਮੇਟਮ ਦਿੱਤਾ ਸੀ[ ਪਰ ਐਨ ਮੌਕੇ ‘ਤੇ ਭੁੱਖ ਹੜਤਾਲ ਤੋਂ ਪਹਿਲਾਂ ਹੀ ਫਵਾਰਾ ਚੌਂਕ ਇਕੱਤਰਤਾ ਵਾਲੀ ਜਗ੍ਹਾ ‘ਤੇ ਪਸ਼ਾਸਨ ਨੇ ਪਹੁੰਚ ਕੀਤੀ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ 12 ਮਾਰਚ ਤੱਕ ਕਿਸਾਨਾਂ ਨੂੰ ਚੈਕ ਪੁੱਜਦੇ ਕਰਨ ਦਾ ਭਰੋਸਾ ਦਿੱਤਾ [ਉਧਰ ਇਸ ਮਾਮਲੇ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਪੰਜਾਬ ਸਰਕਾਰ ਦੀਆਂ ਉਪਲਵਧੀਆਂ ਗਿਣਾਈਆਂ[

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me