Breaking News
Home / Featured / ਸੁੰਜਵਾਨ ਕੈਂਪ ‘ਚੋਂ ਇੱਕ ਹੋਰ ਜਵਾਨ ਦੀ ਮਿਲੀ ਲਾਸ਼

ਸੁੰਜਵਾਨ ਕੈਂਪ ‘ਚੋਂ ਇੱਕ ਹੋਰ ਜਵਾਨ ਦੀ ਮਿਲੀ ਲਾਸ਼

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ, ਜਿਥੇ ਉਹ ਲਗਾਤਾਰ ਸਰਹੱਤ ‘ਤੇ ਗੋਲੀਬਾਰੀ ਦੀ ਉਲੰਘਣਾ ਕਰ ਰਿਹਾ ਹੈ[ ਜਿਥੇ….ਜੰਮੂ ਦੇ ਸੁੰਜਵਾਨ ਫੌਜੀ ਕੈਂਪ ਵਿਚੋਂ ਇਕ ਹੋਰ ਜਵਾਨ ਦੀ ਲਾਸ਼ ਮਿਲੀ ਹੈ[ ਇਸ ਤਰ੍ਹਾਂ ਇਸ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ 6 ਹੋ ਗਈ ਹੈ[ ਇਕ ਆਮ ਨਾਗਰਿਕ ਦੀ ਮੌਤ ਹੋਈ ਹੈ ਅਤੇ ਤਿੰਨ ਅੱਤਵਾਦੀ ਮਾਰੇ ਗਏ ਹਨ[ ਉਧਰ…ਜੰਮੂ ਦੇ ਰਾਏਪੁਰ ਦੁਮਾਨਾ ਇਲਾਕੇ ਵਿਚ ਅੱਤਵਾਦੀਆਂ ਦੀ ਭਾਲ ਵਿਚ ਜਵਾਨਾਂ ਵੱਲੋਂ ਜੰਗੀ ਪੱਧਰ ‘ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ[ ਇਸ ਮਕਸਦ ਲਈ ਹੈਲੀਕਾਪਟਰ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ[

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me