Home / Breaking News / ਟਰੰਪ ਦੇ ਵਕੀਲ ਨੇ ਕਬੂਲ ਕੀਤਾ ਪੋਰਨ ਸਟਾਰ ਨੂੰ ਪੈਸੇ ਦੇਣ ਦੀ ਗੱਲ

ਟਰੰਪ ਦੇ ਵਕੀਲ ਨੇ ਕਬੂਲ ਕੀਤਾ ਪੋਰਨ ਸਟਾਰ ਨੂੰ ਪੈਸੇ ਦੇਣ ਦੀ ਗੱਲ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਜੀ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਉਸ ਪੋਰਨ ਸਟਾਰ ਨੂੰ ਆਪਣੀ ਜੇਬ ਤੋਂ 1.30 ਲੱਖ ਡਾਲਰ (ਕਰੀਬ 83 ਲੱਖ ਰੁਪਏ) ਦੀ ਰਾਸ਼ੀ ਦਿੱਤੀ ਸੀ, ਜਿਸ ਨੇ ਸਾਲ 2006 ‘ਚ ਕਥਿਤ ਤੌਰ ‘ਤੇ ਟਰੰਪ ਨਾਲ ਸਰੀਰਕ ਸੰਬੰਧ ਬਣਾਏ ਸੀ। ਟਰੰਪ ਦੇ ਨਿਜੀ ਵਕੀਲ ਮਾਈਕਲ ਕੋਹੇਨ ਨੇ ‘ਦਿ ਨਿਊਯਾਰਕ ਟਾਇਮਜ਼’ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਟਾਰਮੀ ਡੇਨਿਅਲਸ ਨੂੰ ਭੁਗਤਾਨ ਕਰਨ ਲਈ ਟਰੰਪ ਆਰਗੇਨਾਇਜੇਸ਼ਨ ਜਾਂ ਟਰੰਪ ਦੇ ਪ੍ਰਚਾਰ ਅਭਿਆਨ ਤੋਂ ਕੋਈ ਰਾਸ਼ੀ ਨਹੀਂ ਦਿੱਤੀ ਗਈ ਸੀ।
ਡੇਨਿਅਲਸ ਦਾ ਅਸਲੀ ਨਾਂ ਸਟੇਫਨੀ ਕਲਿਫਰਡ ਹੈ। ਕੋਹੇਨ ਨੇ ਕਿਹਾ, ‘ਮਿਸ ਕਲਿਫਰਡ ਨੂੰ ਕੀਤਾ ਗਿਆ ਭੁਗਤਾਨ ਕਾਨੂੰਨੀ ਸੀ ਤੇ ਇਹ ਅਭਿਆਨ ਜਾਂ ਕਿਸੇ ਵਿਅਕਤੀ ਵੱਲੋਂ ਅਭਿਆਨ ‘ਤੇ ਕੀਤੇ ਖਰਚ ਤੋ ਨਹੀਂ ਲਿਆ ਗਿਆ ਸੀ।’

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *