Home / Breaking News / ਨੁਕਸਾਨਦੇਹ ਗੈਰ-ਜ਼ਰੂਰੀ ਸਿਜ਼ੇਰੀਅਨ ਮਾਂ ਤੇ ਬੱਚੇ ਲਈ -ਦਿੱਲੀ ਹਾਈਕੋਰ

ਨੁਕਸਾਨਦੇਹ ਗੈਰ-ਜ਼ਰੂਰੀ ਸਿਜ਼ੇਰੀਅਨ ਮਾਂ ਤੇ ਬੱਚੇ ਲਈ -ਦਿੱਲੀ ਹਾਈਕੋਰ

ਦਿੱਲੀ ਹਾਈਕੋਰਟ ਨੇ ‘ਗੈਰ-ਜ਼ਰੂਰੀ’ ਸਿਜ਼ੇਰੀਅਨ ਨੂੰ ਮਾਂ ਤੇ ਬੱਚੇ ਲਈ ਨੁਕਸਾਨਦੇਹ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦੇ ਹੋਏ ਅੱਜ ਦਿੱਲੀ ਸਰਕਾਰ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਕੁਝ ਹਸਪਤਾਲਾਂ ਵੱਲੋਂ ਜਾਰੀ ਰੱਖੇ ਜਾ ਰਹੇ ਇਸ ਕੰਮ ਨੂੰ ਰੋਕਣ ਲਈ ਉਸਨੇ ਕੀ-ਕੀ ਕਦਮ ਚੁੱਕੇ ਹਨ। ਅਦਾਲਤ ਨੇ ਕਿਹਾ,”ਡੀ. ਜੀ. ਐੱਚ. ਐੱਸ. ਇਸ ਮੁੱਦੇ ‘ਤੇ ਹੋਈ ਵਿਚਾਰ ਚਰਚਾ ਅਤੇ  ਚੁੱਕੇ ਗਏ ਕਦਮਾਂ ਦੇ ਨਤੀਜੇ ਰਿਕਾਰਡ ‘ਚ ਲਏਗੀ।” ਅਗਲੀ ਸੁਣਵਾਈ 9 ਜੁਲਾਈ ਨੂੰ ਹੋਵੇਗੀ। ਐੱਨ.ਜੀ.ਓ. ਇੰਡੀਪੇਂਡੇਂਟ ਥਾੱਟ ਨੇ ਦਾਅਵਾ ਕੀਤਾ ਹੈ ਕਿ ਨਿੱਜੀ ਹਸਪਤਾਲਾਂ ‘ਚ ਗੈਰਜ਼ਰੂਰੀ ਸਿਜ਼ੇਰੀਅਨ ਦੇ ਮਾਮਲੇ ਵਧ ਰਹੇ ਹਨ।

About admin

Check Also

ਖੇਤੀ ਲਈ ਕੇਂਦਰ ਤੋਂ ਮੰਗੇਗਾ ‘ਵਿਸ਼ੇਸ ਪੈਕੇਜ-ਪੰਜਾਬ

ਕੇਂਦਰੀ ਬਜਟ ਦਾ ਫੋਕਸ ਕਿਸਾਨੀ ‘ਤੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਖੇਤੀ ਲਈ ਕੇਂਦਰ ਤੋਂ ...

Leave a Reply

Your email address will not be published. Required fields are marked *