Breaking News
Home / Breaking News / ਮ੍ਰਿਤਕ ਅਧਿਆਪਕਾਂ ਦੀ ਲਾਈ ਚੋਣ ਡਿਊਟੀ- ਨਿਗਮ ਚੋਣਾਂ

ਮ੍ਰਿਤਕ ਅਧਿਆਪਕਾਂ ਦੀ ਲਾਈ ਚੋਣ ਡਿਊਟੀ- ਨਿਗਮ ਚੋਣਾਂ

ਹੁਣ ਇਸ ਨੂੰ ਚਾਹੇ ਚੋਣ ਕਰਵਾਉਣ ਦੀ ਜਲਦਬਾਜ਼ੀ ਕਹੋ ਜਾਂ ਫਿਰ ਚੋਣ ਅਧਿਕਾਰੀਆਂ ਦੇ ਸਟਾਫ ਦੀ ਲਾਪ੍ਰਵਾਹੀ ਪਰ ਨਿਗਮ ਚੋਣਾਂ ‘ਚ ਡਿਊਟੀ ‘ਤੇ ਲਾਏ ਗਏ ਸਟਾਫ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
24 ਫਰਵਰੀ ਨੂੰ ਹੋਣ ਜਾ ਰਹੀਆਂ ਨਿਗਮ ਚੋਣਾਂ ‘ਚ ਲੁਧਿਆਣਾ ਦੇ ਰਿਟਰਨਿੰਗ ਅਫਸਰਾਂ ਨੇ ਅਜਿਹੇ 2 ਅਧਿਆਪਕਾਂ ਦੀ ਡਿਊਟੀ ਲਾ ਦਿੱਤੀ ਹੈ, ਜਿਨ੍ਹਾਂ ਦਾ ਪਿਛਲੇ ਸਾਲ ਦਿਹਾਂਤ ਹੋ ਚੁੱਕਾ ਹੈ। ਹੱਦ ਤਾਂ ਉਦੋਂ ਹੋ ਗਈ, ਜਦੋਂ ਉਕਤ ਦੋਵਾਂ ਮ੍ਰਿਤਕ ਅਧਿਆਪਕਾਂ ਨੂੰ 10 ਫਰਵਰੀ ਦੀ ਰਿਹਰਸਲ ਵਿਚ ਨਾ ਪੁੱਜਣ ‘ਤੇ ਨੋਟਿਸ ਜਾਰੀ ਕਰ ਕੇ ਚਿਤਾਵਨੀ ਦੇ ਦਿੱਤੀ ਗਈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *