Breaking News
Home / Breaking News / ਹਾਫਿਜ਼ ਸਈਦ ਦੇ ਠਿਕਾਣਿਆਂ ‘ਤੇ ਕਾਰਵਾਈ ਸ਼ੁਰੂ

ਹਾਫਿਜ਼ ਸਈਦ ਦੇ ਠਿਕਾਣਿਆਂ ‘ਤੇ ਕਾਰਵਾਈ ਸ਼ੁਰੂ

ਪਾਕਿਸਤਾਨ ਸਰਕਾਰ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਵੱਲੋਂ ਸੰਚਾਲਿਤ ਮਦਰਸਿਆਂ ਅਤੇ ਸਿਹਤ ਕੇਂਦਰਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੇ ਮਹੀਨੇ ਹੀ ਇਕ ਉੱਚ ਪੱਧਰੀ ਸੰਯੁਕਤ ਰਾਸ਼ਟਰ ਦਲ ਨੇ ਉਨ੍ਹਾਂ ਲੋਕਾਂ ਅਤੇ ਸਮੂਹਾਂ ਵਿਰੁੱਧ ਕਾਰਵਾਈ ਦਾ ਜਾਇਜ਼ਾ ਲੈਣ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ, ਜਿਨ੍ਹਾਂ ਲੋਕਾਂ ਅਤੇ ਸਮੂਹਾਂ ‘ਤੇ ਵਿਸ਼ਵ ਸੰਸਥਾ ਨੇ ਪਾਬੰਦੀ ਲਗਾਈ ਹੋਈ ਹੈ। ਪੰਜਾਬ ਸਰਕਾਰ ਦੇ ਆਦੇਸ਼ ਮਗਰੋਂ ਰਾਵਲਪਿੰਡੀ ਦੇ ਜ਼ਿਲਾ ਪ੍ਰਸ਼ਾਸਨ ਨੇ ਹਾਫਿਜ਼ ਸਈਦ ਨਾਲ ਸੰਬੰਧਿਤ ਜਮਾਤ-ਉਦ-ਦਾਅਵਾ (ਜੇ. ਯੂ. ਡੀ.) ਅਤੇ ਫਲਾਹ ਏ ਇਨਸਾਨੀਅਤ ਫਾਊਂਡੇਸ਼ਨ (ਐੱਫ. ਆਈ. ਐੱਫ.) ਵੱਲੋਂ ਸੰਚਾਲਿਤ ਇਕ ਮਦਰਸੇ ਅਤੇ ਚਾਰ ਡਿਸਪੈਂਸਰੀਆਂ ਦਾ ਕੰਟਰੋਲ ਲੈ ਲਿਆ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *