Breaking News
Home / Breaking News / 10ਵੀਂ ਪਾਸ ਲਈ ਸਰਕਾਰੀ ਨੌਕਰੀ ਇੰਡੀਅਨ ਆਇਲ ‘ਚ ਵੈਕੇਂਸੀ

10ਵੀਂ ਪਾਸ ਲਈ ਸਰਕਾਰੀ ਨੌਕਰੀ ਇੰਡੀਅਨ ਆਇਲ ‘ਚ ਵੈਕੇਂਸੀ

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐੱਲ.) ਨੇ ਅਸਾਮੀਆਂ ਕੱਢੀਆਂ ਹਨ। ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਅਤੇ ਸੰਬੰਧਿਤ ਟ੍ਰੇਡ ‘ਚ ਆਈ.ਟੀ.ਆਈ. ਡਿਪਲੋਮਾ ਅਰਜ਼ੀ ਭੇਜ ਸਕਦੇ ਹਨ।
ਅਹੁਦੇ ਦਾ ਵੇਰਵਾ- ਟੈਕਨੀਸ਼ੀਅਨ ਅਪਰੇਂਟਿਸ
ਕੁੱਲ ਅਹੁੱਦੇ- 225
ਉਮਰ ਹੱਦ- ਘੱਟੋ-ਘੱਟ 18 ਸਾਲ ਤੋਂ 24 ਸਾਲ ਤੱਕ
ਵੈਬਸਾਈਟ- www.iocl.com
ਵਿਦਿਅਕ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਅਤੇ ਸੰਬੰਧਿਤ ਟ੍ਰੇਡ ‘ਚ ਆਈ.ਟੀ.ਆਈ. ਡਿਪਲੋਮਾ।
ਇਸ ਤਰ੍ਹਾਂ ਕਰੋ ਅਪਲਾਈ- ਐਪਲੀਕੇਸ਼ਨ ਭਰਨ ਲਈ ਉਮੀਦਵਾਰ ਸੰਬੰਧਿਤ ਵੈਬਸਾਈਟ ‘ਤੇ ਜਾਣ ਅਤੇ ਮੌਜ਼ੂਦਾ ਦਿਸ਼ਾ ਨਿਰਦੇਸ਼ ਅਨੁਸਾਰ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਨੂੰ ਪੂਰੀ ਕਰੋ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *