Breaking News
Home / Breaking News / AAP ਦੇ ਵਿਧਾਇਕ ਪਿਰਮਲ ਨੇ ਸਾਦਗੀ ਨਾਲ ਕਰਵਾਇਆ ਵਿਆਹ

AAP ਦੇ ਵਿਧਾਇਕ ਪਿਰਮਲ ਨੇ ਸਾਦਗੀ ਨਾਲ ਕਰਵਾਇਆ ਵਿਆਹ

ਵਿਆਹਾਂ ‘ਤੇ ਕਰੋੜਾਂ ਰੁਪਏ ਖਰਚ ਕਰਕੇ ਦਿਖਾਵਾ ਕਰਨ ਦੀ ਬਜਾਏ ਸਾਦੇ ਢੰਗ ਨਾਲ ਕੀਤੇ ਵਿਆਹ ਲੋਕਾਂ ਨੂੰ ਬਹੁਤ ਚੰਗਾ ਸੰਦੇਸ਼ ਦੇ ਜਾਂਦੇ ਹਨ। ਅਜਿਹਾ ਹੀ ਇਕ ਸੰਦੇਸ਼ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਨੇ ਆਪਣਾ ਵਿਆਹ ਗੁਰਦੁਆਰਾ ਸਾਹਿਬ ‘ਚ ਸਾਦੇ ਢੰਗ ਨਾਲ ਕਰਕੇ ਦਿੱਤਾ ਹੈ, ਜਿਥੇ ਬਰਾਤੀਆਂ ਨੂੰ ਲੰਗਰ ਵੀ ਪੰਗਤਾਂ ‘ਚ ਬਿਠਾ ਕੇ ਛਕਾਇਆ ਗਿਆ

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *