Home / Featured / ਇਕ ਮੈਸੇਜ਼ ਅਤੇ iPhone ਕ੍ਰੈਸ਼,

ਇਕ ਮੈਸੇਜ਼ ਅਤੇ iPhone ਕ੍ਰੈਸ਼,

iPhone ਯੂਜ਼ਰਸ ਇਕ ਵਾਰ ਫਿਰ ਤੋਂ ਪਰੇਸ਼ਾਨੀ ‘ਚ ਹਨ, ਪਿਛਲੇ ਸਾਲ ਵਾਲੀ ਸਮੱਸਿਆ ਇਸ ਵਾਰ ਵੀ ਆ ਗਈ ਹੈ, IOS 11 ‘ਚ ਇਕ ਬੱਗ ਮਿਲਿਆ ਹੈ ਅਤੇ ਇਹ ਬੱਗ ਟੈਕਸਟ ਤੋਂ iPhone ਨੂੰ ਕ੍ਰੈਸ਼ ਕਰ ਦਿੰਦਾ ਹੈ ਅਤੇ ਮੈਸੇਜ਼ ਐਪ ਨੂੰ ਤੁਸੀਂ ਐਕਸੈਸ ਵੀ ਨਹੀਂ ਕਰ ਸਕਦੇ ਹੋ, ਇੰਨਾ ਹੀ ਨਹੀਂ ਇਸ ਬੱਗ ਦੀ ਵਜ੍ਹਾ ਨਾਲ ਤੁਸੀਂ ਵਟਸਐਪ, ਫੇਸਬੁੱਕ ਮੈਸੇਂਜ਼ਰ, ਆਊਟਲੁੱਕ ਅਤੇ ਜੀਮੇਲ ਤੱਕ ਐਕਸੈਸ ਬੰਦ ਹੋ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੱਗ ‘ਚ ਇਕ ਟੈਕਸਟ ਅਜਿਹਾ ਹੈ, ਜੋ ਭਾਰਤੀ ਭਾਸ਼ਾ ਤੇਲਗੂ ਦੇ ਕੁਝ ਸ਼ਬਦ ਲਿਖ ਕੇ ਆਈਫੋਨ ‘ਤੇ ਮੈਸੇਜ਼ ਕਰਨ ‘ਤੇ ਇਹ ਕ੍ਰੈਸ਼ ਹੋ ਜਾਂਦਾ ਹੈ। ਮੈਸੇਜ਼ ਰਿਸੀਵ ਹੁੰਦੇ ਹੀ iMessages ਕ੍ਰੈਸ਼ ਕਰਦਾ ਹੈ ਅਤੇ ਇਹ ਲੋਡ ਨਹੀਂ ਹੁੰਦਾ ਹੈ ਅਤੇ ਤੁਹਾਨੂੰ ਇਸ ਨੂੰ ਠੀਕ ਕਰਨ ਲਈ ਕਿਸੇ ਦੂਜੇ ਨੂੰ ਮੈਸੇਜ਼ ਕਰਨ ਦਾ ਆਪਸ਼ਨ ਮਿਲਦਾ ਹੈ

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me