Breaking News
Home / Featured / ਬਜਟ ‘ਚੋਂ ਬਚੇ ਪੈਸਿਆਂ ਨਾਲ ਨਾਗਰਿਕਾਂ ਨੂੰ ਬੋਨਸ ਵੰਡੇਗੀ ਸਿੰਗਾਪੁਰ ਸਰਕਾਰ

ਬਜਟ ‘ਚੋਂ ਬਚੇ ਪੈਸਿਆਂ ਨਾਲ ਨਾਗਰਿਕਾਂ ਨੂੰ ਬੋਨਸ ਵੰਡੇਗੀ ਸਿੰਗਾਪੁਰ ਸਰਕਾਰ

ਸਿੰਗਾਪੁਰ ਨੇ ਸਾਰੇ ਨਾਗਰਿਕਾਂ ਨੂੰ ਵਾਧੂ ਬਜਟ ਵਿਚੋਂ ਬੋਨਸ ਦੇਣ ਦਾ ਐਲਾਨ ਕੀਤਾ ਹੈ। ਸਿੰਗਾਪੁਰ ਦੇ ਵਿੱਤ ਮੰਤਰੀ ਨੇ ਇਕ ਟਵੀਟ ਕਰ ਕੇ ਇਸ ਗੱਲ ਦੀ ਪੁਸ਼ਟੀ ਕੀਤੀ। ਵਿੱਤ ਮੰਤਰੀ ਦੇ ਇਸ ਟੀਵਟ ਮੁਤਾਬਕ ਸਿੰਗਾਪੁਰ ਵਿਚ 21 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸਾਰੇ ਨਾਗਰਿਕਾਂ ਨੂੰ 300 ਸਿੰਗਾਪੁਰ ਡਾਲਰ ਬੋਨਸ ਦਿੱਤਾ ਜਾਵੇਗਾ। ਸਿੰਗਾਪੁਰ ਦੇ ਸਾਲ 2017 ਦੇ ਬਜਟ ਵਿਚੋਂ ਕਰੀਬ 10 ਬਿਲੀਅਨ ਡਾਲਰ ਦੀ ਰਕਮ ਬੱਚ ਗਈ ਹੈ। ਹੁਣ ਇਸ ਰਕਮ ਨੂੰ ਉਥੋਂ ਦੇ ਨਾਗਰਿਕਾਂ ਵਿਚ ਵੰਡਿਆ ਜਾਵੇਗਾ।

About admin

Check Also

ਫਰੀਦਕੋਟ ਤੋਂ ਹੋਈ ਸ਼ੋਸ਼ਲ ਵੀਡੀਉ ਵਾਇਰਲ ਔਰਤ ਵਲੋਂ ਪੁਲਿਸ ਮੁਲਾਜ਼ਮ ਨੂੰ ਕੁੱਟਿਆ ਦੱਰਖਤ ਨਾਲ ਬੰਨ ਕੇ

ਫਰੀਦਕੋਟ ਤੋਂ ਹੋਈ ਸ਼ੋਸ਼ਲ ਵੀਡੀਉ ਵਾਇਰਲ ਔਰਤ ਵਲੋਂ ਪੁਲਿਸ ਮੁਲਾਜ਼ਮ ਨੂੰ ਕੁੱਟਿਆ ਦੱਰਖਤ ਨਾਲ ਬੰਨ ਕੇ

ਫਰੀਦਕੋਟ ‘ਚ ਪੁਲਿਸ ਮੁਲਾਜ਼ਮ ਨੂੰ ਇੱਕ ਔਰਤ ਵਲੋਂ ਦਰੱਖਤ ਨਾਲ ਬੰਨ ਕੁੱਟਮਾਰ ਕਰਨ ਵਾਲੀ ਵੀਡਿਉ ...

Leave a Reply

Your email address will not be published. Required fields are marked *

My Chatbot
Powered by Replace Me