Breaking News
Home / Entertainment / ਪੰਜਾਬੀ ਚੁਟਕੁਲੇ

ਪੰਜਾਬੀ ਚੁਟਕੁਲੇ

1..   ਡਾਕੂ ਕਿਸੇ ਘਰ ਚੋਰੀ ਕਰਨ ਗਿਆ ..
ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ???
ਔਰਤ: ਲੈ ਫੱੜ ਝੁਮਕੇ . ਲੈ ਫੜ ਕਾਂਟੇ ..
ਲੈ ਲੈ ਫੜ ਮੰਗਲ ਸੂਤਰ ..
ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ..,
ਲੈ ਲੈ ਨੱਕ ਦਾ ਕੋਕਾ ਵੀ ਲੈਲਾ…
ਸਬ ਕੁੱਝ ਲੈਲਾ “ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ … 😀
ਡਾਕੂ … ਭੈਣਜੀ ਤੁਸੀਂ ਤਾ serious ਹੀ ਹੋਗੇ ਜੇ……

2…..      ਪਤਨੀ : ਮੈਂ ਚਲੀ ਘਰ ਛੱਡ ਕੇ
ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ

3……   ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”

4……. ਕੁੜੀ :- ਤੇਰੇ ਪਾਪਾ ਕੀ ਕਰਦੇ ਨੇ?
ਮੁੰਡਾ :-KFC ਦੇ ਮਲਿਕ ਨੇ।
ਕੁੜੀ:- woww…. KFC ਦਾ ਪੂਰਾ ਨਾਮ ਕੀ ਹੈ?
ਮੁੰਡਾ:- Kala Fruit Chart

5….. ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?
Doc: ਹਾਂ , ਬਿਲਕੁਲ .
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me