Breaking News
Home / News / ਹਰਦੇਵ ਸਿੰਘ ਲਾਡੀ ਦੇ ਖਿਲਾਫ ਗ਼ੈਰਕਾਨੂੰਨੀ ਮਾਇਨਿੰਗ ਦੇ ਦੋਸ਼ ਹੇਠ ਪਰਚਾ ਦਰਜ -ਥਾਣੇਦਾਰ ਨੇ ਦਿੱਤਾ ਅਸਤੀਫ਼ਾ -ਫੇਰ ਲਿਆ ਵਾਪਸ
Hardev Singh Laddi

ਹਰਦੇਵ ਸਿੰਘ ਲਾਡੀ ਦੇ ਖਿਲਾਫ ਗ਼ੈਰਕਾਨੂੰਨੀ ਮਾਇਨਿੰਗ ਦੇ ਦੋਸ਼ ਹੇਠ ਪਰਚਾ ਦਰਜ -ਥਾਣੇਦਾਰ ਨੇ ਦਿੱਤਾ ਅਸਤੀਫ਼ਾ -ਫੇਰ ਲਿਆ ਵਾਪਸ

ਕਾਂਗਰਸ ਦੇ ਨੇਤਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜਿਨ੍ਹਾਂ ਨੂੰ 28 ਮਈ ਨੂੰ ਸ਼ਾਹਕੋਟ ਹਲਕੇ ਤੋਂ ਵਿਧਾਨ ਸਭਾ ਲਈ ਉਮੀਦਵਾਰ ਵਜੋਂ ਕਾਂਗਰਸ ਪਾਰਟੀ ਵਲੋਂ ਐਲਾਨਿਆ ਗਿਆ ਸੀ, ਤੇ ਗ਼ੈਰਕਾਨੂੰਨੀ ਰੇਤ ਦੀ ਖੁਦਾਈ ਦੇ ਦੋਸ਼ ਲੱਗੇ ਹਨ|ਐਸ.ਐਚ.ਓ.  ਮਹਿਤਾਪੁਰ Hardev Singh Laddiਪਰਮਿੰਦਰ ਸਿੰਘ ਨੇ ਲਾਡੀ ਤੇ ਐਫ ਆਈ ਆਰ ਦਰਜ਼ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ |ਤਾਜ਼ਾ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ|ਭੱਠਾ ਮੇਜਰ ਯੂਨੀਅਨ ਦੇ ਜਨਰਲ ਸਕੱਤਰ ਮੋਹਨ ਸਿੰਘ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਕਾਂਗਰਸ ਹਲਕਾ ਇੰਚਾਰਜ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਸਮਰਥਨ ਨਾਲ ਪਿੰਡਾਂ ਵਿੱਚ ਗ਼ੈਰਕਾਨੂੰਨੀ ਖੁਦਾਈ ਚੱਲ ਰਹੀ ਸੀ”|

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me