Breaking News
Home / Entertainment / Bollywood / ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼
honey singh

ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼

ਯੋ ਯੋ ਵਾਪਸੀ ਲਈ ਬਣਾ ਰਹੇ ਨੇ ਬਾਡੀ, ਸਾਂਝੀਆਂ ਕੀਤੀਆਂ ਇਹ ਤਸਵੀਰਾਂ ਤੇ ਵੀਡੀਓਜ਼

ਯੋ ਯੋ ਹਨੀ ਸਿੰਘ ਨੇ ਜਿੱਥੇ ਕਿਸੇ ਸਮੇਂ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੋਹਿਆ ਅਤੇ ਬਾਲੀਵੁੱਡ ਸਮੇਤ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ।honey singh

ਫਿਲਹਾਲ ਆਪਣੀਆਂ ਸਿਹਤ ਸਮੱਸਿਆਵਾਂ ਕਾਰਨ ਇੰਡਸਟਰੀ ਤੋਂ ਕਾਫੀ ਦੇਰ ਤੋਂ ਦੂਰੀ ਬਣਾਈ ਬੈਠੇ ਹਨੀ ਸਿੰਘ ਵਾਪਸੀ ਦੀ ਤਿਆਰੀ ‘ਚ ਹਨ, ਅਤੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ, ਬਾਡੀ ਬਣਾਉਣ ਤੋਂ।
ਇਸ ਵਾਰ ਆਪਣੀ ਵਰਕ ਆਊਟ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ ਕਿ  ‘ਮੈਂ ਆਪਣੀ ਕਮਬੈਕ ਵੀਡੀਓ ਲਈ ਡੌਲੇ ਬਣਾ ਰਿਹਾ ਹਾਂ। ਮੈਂ ਇਕ ਵੱਡੀ ਵੀਡੀਓ ਸ਼ੂਟ ਕਰ ਰਿਹਾ ਹਾਂ, ਜਿਸ ਲਈ ਜ਼ਬਰਦਸਤ ਲੁੱਕ ਚਾਹੀਦੀ ਹੈ। ਕਿਰਪਾ ਕਰਕੇ ਪਿਆਰ ਤੇ ਦੁਆਵਾਂ ਦਿਓ। ਢੇਰ ਸਾਰਾ ਪਿਆਰ। ਯੋ ਯੋ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *