Breaking News
Home / Entertainment / Bollywood / ਹਿਮੇਸ਼ ਰੇਸ਼ਮੀਆ ਨੇ ਆਪਣੀ ਲਿਵ-ਇਨ ਪਾਰਟਨਰ ਸੋਨੀਆ ਕਪੂਰ ਨਾਲ ਕਰਵਾਇਆ ਵਿਆਹ
2018_5image_15_43_156320000himesh-ll

ਹਿਮੇਸ਼ ਰੇਸ਼ਮੀਆ ਨੇ ਆਪਣੀ ਲਿਵ-ਇਨ ਪਾਰਟਨਰ ਸੋਨੀਆ ਕਪੂਰ ਨਾਲ ਕਰਵਾਇਆ ਵਿਆਹ

ਇਸ ਸਮੇਂ ਬਾਲੀਵੁੱਡ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। 8 ਮਈ ਨੂੰ ਸੋਨਮ ਕਪੂਰ ਤੇ ਆਨੰਦ ਆਹੂਜਾ ਦਾ ਵਿਆਹ ਹੋਇਆ, 10 ਮਈ ਨੂੰ ਨੇਹਾ ਧੂਪੀਆ ਨੇ ਆਪਣੇ ਬੈਸਟ ਫਰੈਂਡ ਅੰਗਦ ਬੇਦੀ ਨਾਲ ਚੋਰੀ-ਛਿਪੇ ਵਿਆਹ ਕਰਵਾਇਆ ਤੇ ਹੁਣ ਹਿਮੇਸ਼ ਰੇਸ਼ਮੀਆ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਹਿਮੇਸ਼ ਨੇ ਆਪਣੀ ਲਿਵ-ਇਨ ਪਾਰਟਨਰ ਸੋਨੀਆ ਕਪੂਰ ਨਾਲ ਵਿਆਹ ਕਰਵਾ ਲਿਆ ਹੈ ਤੇ ਅੱਜ ਉਹ ਮੁੰਬਈ ‘ਚ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਰਿਸੈਪਸ਼ਨ ਪਾਰਟੀ ਦੇਣ ਵਾਲੇ ਹਨ।

2018_5image_15_43_156320000himesh-ll

ਦੱਸਣਯੋਗ ਹੈ ਕਿ ਹਿਮੇਸ਼ ਰੇਸ਼ਮੀਆ ਦਾ ਇਹ ਦੂਜਾ ਵਿਆਹ ਹੈ। ਹਿਮੇਸ਼ ਦਾ ਪਹਿਲਾ ਵਿਆਹ 1995 ‘ਚ ਕੋਮਲ ਨਾਲ ਹੋਇਆ ਸੀ ਤੇ ਦੋਵੇਂ ਪਿਛਲੇ ਸਾਲ ਅਲੱਗ ਹੋ ਗਏ। ਦੋਵਾਂ ਦਾ ਤਲਾਕ ਆਪਸੀ ਸਹਿਮਤੀ ਨਾਲ ਹੋਇਆ ਸੀ।

 

About admin

Check Also

ਰਾਵੀ ਦਰਿਆ ਦਾ ਲਾਡਲਾ ਪੁੱਤਰ : ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜੇ ...

Leave a Reply

Your email address will not be published. Required fields are marked *