Breaking News
Home / Entertainment / Bollywood / ‘ਧਕ-ਧਕ ਗਰਲ’ ਮਾਧੁਰੀ ਦੀਕਸ਼ਿਤ ਦੀ ਫਿਰ ਵਾਪਸੀ
Madhuri-Dixit-580x395

‘ਧਕ-ਧਕ ਗਰਲ’ ਮਾਧੁਰੀ ਦੀਕਸ਼ਿਤ ਦੀ ਫਿਰ ਵਾਪਸੀ

ਮਾਧੁਰੀ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਐਕਟਰਸ ‘ਚੋਂ ਇੱਕ ਹੈ ਜਿਨ੍ਹਾਂ ਦੀ ਖੂਬਸੂਰਤੀ ਸਮੇਂ ਦੇ ਨਾਲ-ਨਾਲ ਵਧਦੀ ਹੀ ਜਾ ਰਹੀ ਹੈ। ਮਾਧੁਰੀ ਨੇ ਆਪਣੇ ਕਰੀਅਰ ‘ਚ ਕਈ ਹਿੱਟ ਡਾਂਸਿੰਗ ਨੰਬਰਜ਼ ‘ਚ ਆਪਣੀ ਪ੍ਰਫੌਰਮੈਂਸ ਦਿੱਤੀ ਹੈ ਤੇ ਉਨ੍ਹਾਂ ਦੇ ਗਾਣਿਆਂ ‘ਤੇ ਅੱਜ ਵੀ ਲੋਕ ਝੂਮ ਉੱਠਦੇ ਹਨ।ਮਾਧੁਰੀ 3 ਸਾਲ ਦੀ ਉਮਰ ਤੋਂ ਡਾਂਸ ਕਰ ਰਹੀ ਹੈ। ਉਮਰ ਦੇ ਨਾਲ-ਨਾਲ ਮਾਧੁਰੀ ਨੇ ਆਪਣੇ ਡਾਂਸ ‘ਤੇ ਖੂਬ ਮਿਹਨਤ ਕੀਤੀ। ਇਸੇ ਕਰਕੇ ਅੱਜ ਉਹ ਪ੍ਰੋਫੈਸ਼ਨਲ ਕੱਥਕ ਡਾਂਸਰ ਹੈ।

636619401310000000

 

ਮਾਧੁਰੀ ਨਾਲ ਕੰਮ ਕਰਕੇ ਇੰਡਸਟਰੀ ਦੇ ਕਈ ਕੋਰੀਓਗ੍ਰਾਫਰ ਵੀ ਉਸ ਤੋਂ ਬੇਹੱਦ ਖੁਸ਼ ਹਨ। ‘ਤੰਮਾ-ਤੰਮਾ, ‘ਚੋਲੀ ਕੇ ਪੀਛੇ’, ‘ਏਕ ਦੋ ਤੀਨ’ ਮਾਧੁਰੀ ਦੇ ਕੁਝ ਸੁਪਰ ਹਿੱਟ ਗਾਣੇ ਹਨ ਜਿਨ੍ਹਾ ‘ਚ ਮਾਧੁਰੀ ਦੇ ਡਾਂਸ ਸਟੈਪ ਅੱਜ ਵੀ ਲੋਕਾਂ ਨੂੰ ਯਾਦ ਹਨ। ‘ਦੇਵਦਾਸ’ ‘ਚ ਮਾਧੁਰੀ ਨੇ 20 ਕਿਲੋ ਦਾ 30 ਲੱਖ ਦੇ ਖਰਚ ਨਾਲ ਬਣਿਆ ਲਹਿੰਗਾ ਪਾਇਆ ਸੀਮਾਧੁਰੀ ਦਾ ਨਾਂ ਸਿਰਫ ਸੰਜੇ ਦੱਤ ਨਾਲ ਹੀ ਨਹੀਂ ਸਗੋਂ ਐਕਟਰ ਅਨਿਲ ਕਪੂਰ ਨਾਲ ਵੀ ਜੁੜਿਆ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਮਾਧੁਰੀ ਕ੍ਰਿਕੇਟਰ ਸੁਨੀਲ ਗਾਵਸਕਰ ਦੀ ਕਾਫੀ ਵੱਡੀ ਫੈਨ ਸੀ। ਇੱਕ ਇੰਟਰਵਿਊ ‘ਚ ਮਾਧੁਰੀ ਨੇ ਕਿਹਾ ਸੀ ਕਿ ਸੁਨੀਲ ਉਨ੍ਹਾਂ ਦੇ ਸੁਪਨਿਆਂ ‘ਮਾਧੁਰੀ ਨੇ ਆਪਣੇ ਕਰੀਬ 35 ਸਾਲ ਦੇ ਫ਼ਿਲਮੀ ਕਰੀਅਰ ‘ਚ 72 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ। ਅੱਜਕਲ੍ਹ ਮਾਧੁਰੀ ਆਪਣੀ ਆਨ-ਲਾਈਨ ਡਾਂਸ ਅਕੈਡਮੀ ਚਲਾ ਰਹੀ ਹੈ ਜਿਸ ਦਾ ਨਾਂ ‘ਡਾਂਸ ਵਿਦ ਮਾਧੁਰੀ’ ਹੈ। ਇੱਥੇ ਉਹ ਡਾਂਸ ਦੇ ਸ਼ੌਕੀਨਾਂ ਨੂੰ ਡਾਂਸ ਸਿਖਾਉਂਦੀ ਹੈ। 25 ਮਈ ਨੂੰ ਮਾਧੁਰੀ ਦੀ ਪਹਿਲੀ ਮਰਾਠੀ ਫ਼ਿਲਮ ‘ਬਕੇਟ ਲੀਸਟ’ ਰਿਲੀਜ਼ ਹੋਣ ਵਾਲੀ ਹੈ।ਚ ਆਉਦੇ ਹਨ ਤੇ ਉਹ ਉਨ੍ਹਾਂ ਪਿੱਛੇ ਭੱਜਣਾ ਚਾਹੁੰਦੀ ਹੈ ਪਰ ਮਾਧੁਰੀ ਨੇ 1999 ‘ਚ ਡਾਕਟਰ ਸ਼੍ਰੀਰਾਮ ਮਾਧਵ ਨੈਨੇ ਨਾਲ ਵਿਆਹ ਕਰ ਲਿਆ ਸੀਮਾਧੁਰੀ ਨੇ ਆਪਣੇ ਕਰੀਬ 35 ਸਾਲ ਦੇ ਫ਼ਿਲਮੀ ਕਰੀਅਰ ‘ਚ 72 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ। ਅੱਜਕਲ੍ਹ ਮਾਧੁਰੀ ਆਪਣੀ ਆਨ-ਲਾਈਨ ਡਾਂਸ ਅਕੈਡਮੀ ਚਲਾ ਰਹੀ ਹੈ ਜਿਸ ਦਾ ਨਾਂ ‘ਡਾਂਸ ਵਿਦ ਮਾਧੁਰੀ’ ਹੈ। ਇੱਥੇ ਉਹ ਡਾਂਸ ਦੇ ਸ਼ੌਕੀਨਾਂ ਨੂੰ ਡਾਂਸ ਸਿਖਾਉਂਦੀ ਹੈ। 25 ਮਈ ਨੂੰ ਮਾਧੁਰੀ ਦੀ ਪਹਿਲੀ ਮਰਾਠੀ ਫ਼ਿਲਮ ‘ਬਕੇਟ ਲੀਸਟ’ ਰਿਲੀਜ਼ ਹੋਣ ਵਾਲੀ ਹੈ।ਇਸ ਤੋਂ ਬਾਅਦ ਉਹ ਕਰਨ ਜੌਹਰ ਦੇ ਡ੍ਰੀਮ ਪ੍ਰੋਜੈਕਰ ‘ਕਲੰਕ’ ‘ਚ ਸੰਜੇ ਦੱਤ ਨਾਲ 21 ਸਾਲ ਬਾਅਦ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਆਲਿਆ ਭੱਟ, ਵਰੁਣ ਧਵਨ, ਆਦਿਤੀਆ ਰਾਏ ਕਪੂਰ, ਸੋਨਾਕਸ਼ੀ ਸਿਨ੍ਹਾ ਤੇ ਕੈਟਰੀਨਾ ਕੇਫ ਨਜ਼ਰ ਆਵੇਗੀ।

About admin

Check Also

ਜਦੋ ਆਪਣੇ ਅੰਦਾਜ਼ 'ਚ ਬੋਲੇ ਭਗੰਵਤ ਮਾਨ ਤਾਂ ਨਹੀ ਰੋਕ ਪਾਏ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ

ਜਦੋ ਆਪਣੇ ਅੰਦਾਜ਼ ‘ਚ ਬੋਲੇ ਭਗੰਵਤ ਮਾਨ ਤਾਂ ਨਹੀ ਰੋਕ ਪਾਏ ਮੰਤਰੀ ਰਾਜਨਾਥ ਸਿੰਘ ਵੀ ਆਪਣਾ ਹਾਸਾ

ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਵਿਸਾਹੀ ਮਤੇ ਦੌਰਾਨ ਆਮ ਆਦਮੀ ਪਾਰਟੀ ਦੇ ...

Leave a Reply

Your email address will not be published. Required fields are marked *

My Chatbot
Powered by Replace Me