Breaking News
Home / Entertainment / Bollywood / ਸ਼ਾਹਿਦ-ਸ਼ਰਧਾ ਦੀ ‘ਬੱਤੀ ਗੁਲ, ਮੀਟਰ ਚਾਲੂ’
Yami-Gautam-joins-Shahid-Kapoor123-580x395

ਸ਼ਾਹਿਦ-ਸ਼ਰਧਾ ਦੀ ‘ਬੱਤੀ ਗੁਲ, ਮੀਟਰ ਚਾਲੂ’

Yami-Gautam-joins-Shahid-Kapoor123-580x395

ਜਲਦੀ ਹੀ ਸ਼ਾਹਿਦ ਕਪੂਰ, ਯਾਮੀ ਗੌਤਮ ਤੇ ਸ਼ਰਧਾ ਕਪੂਰ ਫ਼ਿਲਮ ‘ਬੱਤੀ ਗੁਲ, ਮੀਟਰ ਚਾਲੂ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਉੱਤਰਾਖੰਡ ‘ਚ ਸ਼ੂਟਿੰਗ ਸ਼ੈਡਿਊਲ ਖ਼ਤਮ ਹੋਣ ਤੋਂ ਬਾਅਦ ਕੁਝ ਵਿੱਤੀ ਦਿੱਕਤਾਂ ਕਰਕੇ ਫ਼ਿਲਮ ਦੀ ਸ਼ੂਟਿੰਗ ਰੁਕ ਗਈ ਸੀ।ਹੁਣ ਖ਼ਬਰ ਹੈ ਕਿ ਫ਼ਿਲਮ ਦੀ ਸ਼ੂਟਿੰਗ ਇੱਕ ਵਾਰ ਫੇਰ ਸ਼ੁਰੂ ਹੋ ਗਈ ਹੈ। ਫ਼ਿਲਮ ਦੀ ਸ਼ੂਟਿੰਗ ਵਿੱਤੀ ਪ੍ਰੇਸ਼ਾਨੀਆਂ ਖ਼ਤਮ ਹੋਣ ਤੋਂ ਬਾਅਦ ਫੇਰ ਸ਼ੁਰੂ ਹੋ ਗਈ ਹੈ। ਪਹਿਲਾਂ ਫ਼ਿਲਮ ਨੂੰ ਭੂਸ਼ਨ ਕੁਮਾਰ ਤੇ ਸ਼੍ਰੀ ਨਾਰਾਇਣ ਮਿਲਕੇ ਬਣਾ ਰਹੇ ਸੀ ਪਰ ਹੁਣ ਇਸ ਫ਼ਿਲਮ ਨੂੰ ਸਿਰਫ ਭੂਸ਼ਨ ਕੁਮਾਰ ਪ੍ਰੋਡਿਊਸ ਕਰ ਰਹੇ ਹਨ।ਮੂਵੀ ਦੇ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਬਿਜਲੀ ਚੋਰੀ ‘ਤੇ ਆਧਾਰਤ ਹੈ ਜਿਸ ਦੀ ਸ਼ੂਟਿੰਗ ਹੁਣ ਜਲਦੀ ਹੀ ਖ਼ਤਮ ਹੋਣ ਵਾਲੀ ਹੈ ਤੇ ਇਸ ਨੂੰ ਹੁਣ ਮੁੰਬਈ ‘ਚ ਸ਼ੂਟ ਕੀਤਾ ਜਾ ਰਿਹਾ ਹੈ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me