Breaking News
Home / Entertainment / Bollywood / ਕਾਨਸ ਫਿਲਮ ਫੈਸਟੀਵਲ ਨੇ ਕੀਤਾ ਸ਼੍ਰੀਦੇਵੀ ਨੂੰ ਯਾਦ, ਦਿੱਤਾ ਸਨਮਾਨ

ਕਾਨਸ ਫਿਲਮ ਫੈਸਟੀਵਲ ਨੇ ਕੀਤਾ ਸ਼੍ਰੀਦੇਵੀ ਨੂੰ ਯਾਦ, ਦਿੱਤਾ ਸਨਮਾਨ

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਤੋਂ ਹੀ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਪੂਰੇ ਬਾਲੀਵੁੱਡ ਨੂੰ ਵੀ ਧੱਕਾ ਲੱਗਾ ਹੈ। ਇਸ ਸਾਲ ਫ਼ਰਾਂਸ ਦੇ ਕਾਨਸ ਸ਼ਹਿਰ ਵਿਚ ਆਯੋਜਿਤ 71ਵੇਂ ਕਾਨਨ ਫਿਲਮ ਫੈਸਟੀਵਲ ‘ਚ ਮਰਹੂਮ ਸ਼੍ਰੀਦੇਵੀ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ Titan Reginald F. Lewis ਫਿਲਮ ਆਈਕਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਫਰਾਂਸ ਵਿਚ ਆਯੋਜਿਤ ਹੋਏ 71ਵੇਂ ਕਾਨਸ ਫਿਲਮ ਫੈਸਟੀਵਲ ‘ਚ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੂੰ ਯਾਦ ਕੀਤਾ ਗਿਆ। ਉਨ੍ਹਾਂ ਨੂੰ ਇਸ ਫੈਸਟੀਵਲ ‘ਚ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ Titan Reginald F. Lewis ਫਿਲਮ ਆਈਕਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀਦੇਵੀ ਦੇ ਵੱਲੋਂ ਇਹ ਐਵਾਰਡ ਫਿਲਮਮੇਕਰ ਸੁਭਾਸ਼ ਘਈ ਨੇ ਲਿਆ। ਸੁਭਾਸ਼ ਘਈ ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਐਵਾਰਡ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ, ‘ਲੀਜੈਂਡ ਸ਼੍ਰੀਦੇਵੀ ਰਾਹੀਂ ਭਾਰਤੀ ਸਿਨੇਮਾ ‘ਚ ਕੀਤੇ ਗਏ ਯੋਗਦਾਨ ਲਈ ਉਨ੍ਹਾਂ ਵੱਲੋਂ ਕਾਨ ਫਿਲਮ ਫੈਸਟੀਵਲ ਵਿਚ ਐਵਾਰਡ ਸਵੀਕਾਰ ਕਰਨਾ ਸਨਮਾਨ ਦੀ ਗੱਲ ਸੀ। ਮੈਂ ਵੀ ਉਨ੍ਹਾਂ ਨਾਲ ਆਪਣਾ ਅਨੁਭਵ ਵੈਸਟਰਨ ਆਡੀਅਨਸ ਨਾਲ ਸਾਂਝਾ ਕੀਤਾ।”

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me