Breaking News
Home / Entertainment / Bollywood / ਜਾਨ ਅਬਰਾਹਿਮ ਦੀ ‘ਪਰਮਾਣੂ’ ਨੇ ਪਹਿਲੇ ਦਿਨ ਕੀਤਾ ਧਮਾਕਾ

ਜਾਨ ਅਬਰਾਹਿਮ ਦੀ ‘ਪਰਮਾਣੂ’ ਨੇ ਪਹਿਲੇ ਦਿਨ ਕੀਤਾ ਧਮਾਕਾ

armanu-580x395

ਲੰਮੇ ਵਿਵਾਦ ਬਾਅਦ ਵੱਡੇ ਪਰਦੇ ’ਤੇ ਰਿਲੀਜ਼ ਹੋਈ ਫ਼ਿਲਮ ‘ਪਰਮਾਣੂ: ਦ ਸਟੋਰੀ ਆਫ ਪੋਖਰਣ’ ਨੇ ਪਹਿਲੇ ਹੀ ਦਿਨ ਸ਼ਾਨਦਾਰ ਕਮਾਈ ਕੀਤੀ ਹੈ। ਜਾਨ ਅਬਰਾਹਿਮ ਦੀ ਇਸ ਫਿਲਮ ਨੇ ਬਾਕਸ ਆਫਿਸ ’ਤੇ ਓਪਨਿੰਗ ਵਾਲੇ ਦਿਨ ਕੁੱਲ 4 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।ਫ਼ਿਲਮ ਟਰੇਡ ਐਨਾਲਿਸਟ ਤਰਨ ਆਦਰਸ਼ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 4.82 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ। ਆਈਪੀਐਲ ਸੀਜ਼ਨ ਦੇ ਨਾਕ ਆਊਟ ਮੁਕਾਬਲੇ ਹੋਣ ਕਰਕੇ ਬੇਹੱਦ ਘੱਟ ਪ੍ਰੋਮੋਸ਼ਨ ਦੇ ਬਾਵਜੂਦ ਫ਼ਿਲਮ ਦੀ ਕਮਾਈ ਦੇ ਇਹ ਅੰਕੜੇ ਚੰਗੇ ਮੰਨੇ ਜਾ ਰਹੇ ਹਨ। ਅਗਲੇ ਦੋ ਦਿਨ (ਸ਼ਨੀਵਾਰ ਤੇ ਐਤਵਾਰ) ਹਫ਼ਤੇ ਦੇ ਅਖ਼ੀਰਲੇ ਦਿਨ ਹੋਣ ਕਰਕੇ ਹੋਰ ਵਧੀਆ ਕਮਾਈ ਦੀ ਉਮੀਦ ਕੀਤੀ ਜਾ ਰਹੀ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me