Breaking News
Home / Featured / ਮਹਿਲਾਂ ‘ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਨੇ ਚੋਣ ਪ੍ਰਚਾਰ ਵਾਲੀ ਗੱਡੀ ‘ਚ ਹੀ ਖਾਦਾ ਦੁਪਹਿਰ ਦਾ ਖਾਣਾ

ਮਹਿਲਾਂ ‘ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਨੇ ਚੋਣ ਪ੍ਰਚਾਰ ਵਾਲੀ ਗੱਡੀ ‘ਚ ਹੀ ਖਾਦਾ ਦੁਪਹਿਰ ਦਾ ਖਾਣਾ

2082df0d-3e75-4508-b85d-c5b301d36fc3-696x522

ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਸ਼ਨੀਵਾਰ ਦੇ ਦਿਨ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ।ਵਿਵਾਦਾਂ ‘ਚ ਘਿਰੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ‘ਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਏ.ਸੀ. ਰੱਥ ‘ਚ ਸਵਾਰ ਹੋ ਕੇ ਰੋਡ ਸ਼ੋਅ ਕਰਨ ਲਈ ਸ਼ਾਹਕੋਟ ਪਹੁੰਚੇ ਹਨ।2018_5image_08_39_4440000001

ਇਸ ਸਮੇਂ ਸ਼ਾਹਕੋਟ ਰੋਡ ਸ਼ੋਅ ਦੌਰਾਨ ਇੱਕ ਖ਼ਾਸ ਗੱਲ ਵੇਖਣ ਨੂੰ ਮਿਲੀ ਹੈ ਕਿ ਮਹਿਲਾਂ ‘ਚ ਸ਼ਾਹੀ ਖਾਣਾ ਖਾਣ ਵਾਲੇ ਰਾਜੇ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਵਾਲੀ ਗੱਡੀ ‘ਚ ਹੀ ਦੁਪਹਿਰ ਦਾ ਖਾਣਾ ਖਾਦਾ ਹੈ।ਜੇ ਦੇਖਿਆ ਜਾਵੇਂ ਕਿ ਚੋਣਾਂ ਦੇ ਦਿਨਾਂ ਵਿੱਚ ਸਿਆਸੀ ਲੀਡਰ ਆਮ ਲੋਕਾਂ ਵਾਂਗ ਆਪਣਾ ਦਿਨ ਗੁਜ਼ਾਰਦੇ ਹਨ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me