Breaking News
Home / Delhi / ਸੀਬੀਐਸਈ 12ਵੀਂ ਨਤੀਜਾ: ਲੁਧਿਆਣਾ ਦੀ ਧੀ ਨੇ ਮਾਰੀ ਬਾਜ਼ੀ

ਸੀਬੀਐਸਈ 12ਵੀਂ ਨਤੀਜਾ: ਲੁਧਿਆਣਾ ਦੀ ਧੀ ਨੇ ਮਾਰੀ ਬਾਜ਼ੀ

astha-580x395

ਇੱਥੋਂ ਦੇ ਮਾਡਲ ਟਾਊਨ ਸਥਿਤ ਬੀਸੀਐਮ ਸਕੂਲ ਦੀ ਆਸਥਾ ਬਾਂਬਾ ਨੇ ਸੀਬੀਐਸਈ ਦੀ 21ਵੀਂ ਦੀ ਪ੍ਰੀਖਿਆ ਵਿੱਚੋਂ ਪੂਰੇ ਦੇਸ਼ ’ਚੋਂ ਤੀਸਰਾ ਤੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਆਸਥਾ ਦੀ ਇਸ ਉਪਲੱਬਧੀ ’ਤੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਖ਼ੁਸ਼ੀ ਪ੍ਰਗਟਾਈ।ਆਸਥਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਅੱਵਲ ਰਹਿੰਦੀ ਸੀ ਪਰ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਉਹ 12ਵੀਂ ਵਿੱਚੋਂ ਟਾਪ ਕਰੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਅੱਗੇ ਦੀ ਪੜ੍ਹਾਈ ਕਰੇਗੀ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me