Breaking News
Home / Entertainment / ਇਨਫੋਰਸਮੈਂਟ ਵਿਭਾਗ ਵੱਲੋਂ ਭਜਨ ਗਾਇਕ ਨਰਿੰਦਰ ਚੰਚਲ ਦੇ ਘਰ ਕੀਤੀ ਛਾਪੇਮਾਰੀ
ਨਰਿੰਦਰ-ਚੰਚਲ-1-Copy-696x387

ਇਨਫੋਰਸਮੈਂਟ ਵਿਭਾਗ ਵੱਲੋਂ ਭਜਨ ਗਾਇਕ ਨਰਿੰਦਰ ਚੰਚਲ ਦੇ ਘਰ ਕੀਤੀ ਛਾਪੇਮਾਰੀ

ਨਰਿੰਦਰ-ਚੰਚਲ-1-Copy-696x387

ਇਨਫੋਰਸਮੈਂਟ ਵਿਭਾਗ ਵੱਲੋਂ ਭਜਨ ਗਾਇਕ ਨਰਿੰਦਰ ਚੰਚਲ ਦੇ ਘਰ ਕੀਤੀ ਛਾਇਸ ਛਾਪੇਮਾਰੀ ਦੌਰਾਨ ਇਨਫੋਰਸਮੈਂਟ ਵਿਭਾਗ ਦੇ ਜੰਮੂ ਅਤੇ ਅੰਮ੍ਰਿਤਸਰ ਤੋਂ 8 ਮੁਲਾਜ਼ਮ ਪਹੁੰਚੇ ਸਨ।ਨਰਿੰਦਰ ਚੰਚਲ ਦਾ ਘਰ ਅੰਮ੍ਰਿਤਸਰ ਦੇ ਸ਼ਕਤੀ ਨਗਰ ‘ਚ ਹੈ।ਪੇਮਾਰੀ:ਇਨਫੋਰਸਮੈਂਟ ਵਿਭਾਗ ਵੱਲੋਂ ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦੇ ਘਰ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਨਰਿੰਦਰ ਚੰਚਲ ਦਾ ਜੱਦੀ ਘਰ ਹੈ।ਜ਼ਿਕਰਯੋਗ ਹੈ ਕਿ ਚੰਚਲ ਧਾਰਮਿਕ ਸਮਾਗਮ ਨਾਲ ਜੁੜੇ ਹੋਏ ਗਾਇਕ ਹਨ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me