Home / Entertainment / Bollywood / ਦਿਲ ਨੂੰ ਛੂਹ ਲੈਣ ਵਾਲਾ ਗਾਣਾ ‘ਕਸਮ ਖਾ ਲੀ’
302869

ਦਿਲ ਨੂੰ ਛੂਹ ਲੈਣ ਵਾਲਾ ਗਾਣਾ ‘ਕਸਮ ਖਾ ਲੀ’

302869

ਡਾਇਰੈਕਟਰ ਵਿਕਰਮਾਦਿੱਤਿਆ ਮੋਟਵਾਨੀ ਦੀ ਆਉਣ ਵਾਲੀ ਫ਼ਿਲਮ ‘ਭਾਵੇਸ਼ ਜੋਸ਼ੀ ਸੁਪਰਹੀਰੋ’ ਲਈ ਲੋਕਾਂ ‘ਚ ਐਕਸਈਟਮੈਂਟ ਹੌਲੀ-ਹੌਲੀ ਵਧ ਰਹੀ ਹੈ। ਫ਼ਿਲਮ ਦਾ ਫਸਟ ਲੁੱਕ ਦੇਖ ਕੇ ਲੋਕਾਂ ਨੂੰ ਕਾਫੀ ਕੰਫਿਊਜ਼ਨ ਸੀ ਪਰ ਹੁਣ ਫ਼ਿਲਮ ਦਾ ਟ੍ਰੇਲਰ ਦੇਖ ਕੇ ਸਭ ਦੀ ਕੰਫਿਊਜ਼ਨ ਖ਼ਤਮ ਹੋ ਗਈ ਹੈ ਕਿ ਫ਼ਿਲਮ ਬਾਲੀਵੁੱਡ ਫ਼ਿਲਮ ਹੀ ਹੈ। ਇਸ ‘ਚ ਲੋਕਾਂ ਨੂੰ ਚੰਗੀ ਕਹਾਣੀ ਦੇਖਣ ਨੂੰ ਮਿਲੇਗੀ।ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਇਸ ਨੂੰ ਚੰਗਾ ਰਿਸਪਾਂਸ ਮਿਲਣਾ ਸ਼ੁਰੂ ਹੋ ਗਿਆ ਸੀ। ਹੁਣ ਫ਼ਿਲਮ ਦਾ ਦੂਜਾ ਗਾਣਾ ਰਿਲੀਜ਼ ਹੋ ਗਿਆ। ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਗਾਣੇ ਵੀ ਲੋਕਾਂ ਦੀ ਐਕਸਾਈਟਮੈਂਟ ਵਧਾਉਣ ‘ਚ ਕੋਈ ਕਮੀ ਨਹੀਂ ਛੱਡ ਰਹੇ।ਹੁਣ ਫ਼ਿਲਮ ਦਾ ਗਾਣਾ ‘ਕਸਮ ਖਾ ਲੀ’ ਰਿਲੀਜ਼ ਹੋਇਆ ਹੈ ਜੋ ਬੇਹੱਦ ਖੂਬਸੂਰਤ ਗਾਣਾ ਹੈ ਤੇ ਦਿਲ ਨੂੰ ਛੂਹ ਲੈਂਦਾ ਹੈ। ਗਾਣੇ ‘ਚ ਭਾਵੇਸ਼ ਜੋਸ਼ੀ ਦੀ ਕਹਾਣੀ ਦਿਖਾਈ ਗਈ ਹੈ। ਗਾਣੇ ਦੀ ਵੀਡੀਓ ਦੇਖ ਕੇ ਹੀ ਸਮਝ ਆ ਜਾਂਦਾ ਹੈ ਕਿ ਭਾਵੇਸ਼ ਦੀ ਜਿੰਦਗੀ ਕਿਸ ਮੋੜ ‘ਤੇ ਖੜ੍ਹੀ ਹੈ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me