Breaking News
Home / Entertainment / Bollywood / ਬੇਵੜਾ ਹੈ, ਠਰਕੀ ਹੈ ਪਰ ਟੈਰੋਰਿਸਟ ਨਹੀਂ ਸੰਜੂ…!
Sanju-580x395

ਬੇਵੜਾ ਹੈ, ਠਰਕੀ ਹੈ ਪਰ ਟੈਰੋਰਿਸਟ ਨਹੀਂ ਸੰਜੂ…!

Sanju-580x395

ਰਣਬੀਰ ਕਪੂਰ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਸੰਜੂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ‘ਚ ਹਰ ਸੀਨ ਬਲਾਕਬਸਟਰ ਹੈ। ਇਸੇ ਨਾਲ ਟ੍ਰੇਲਰ ‘ਚ ਕਾਮੇਡੀ, ਡ੍ਰਾਮਾ ਤੇ ਖੂਬ ਇਮੋਸ਼ਨਲ ਸੀਨਸ ਹਨ। ਰਣਬੀਰ ਹਰ ਸੀਨ ‘ਚ ਹੂ-ਬ-ਹੂ ਸੰਜੇ ਦੱਤ ਲੱਗ ਰਹੇ ਹਨ। ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਇਹ ਸੰਜੂ ਬਾਬਾ ਨਹੀਂ ਸਗੋਂ ਰਣਬੀਰ ਕਪੂਰ ਹੈ। ਰਾਜਕੁਮਾਰ ਹਿਰਾਨੀ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਦੇਖ ਕੇ ਫ਼ਿਲਮ ਲਈ ਕੀਤਾ ਗਈ ਮਿਹਨਤ ਸਾਫ ਨਜ਼ਰ ਆਉਂਦੀ ਹੈ।ਇਸ ਦੇ ਨਾਲ ਹੀ ਟ੍ਰੇਲਰ ‘ਚ ਬਾਕੀ ਦੇ ਐਕਟਰਸ ਤੇ ਉਨ੍ਹਾਂ ਦੇ ਕਿਰਦਾਰ ਵੀ ਸਾਫ ਹੋ ਗਏ ਹਨ। ਫ਼ਿਲਮ ਲਈ ਹਰ ਕਿਰਦਾਰ ਆਪਣੇ ਰੋਲ ‘ਚ ਪ੍ਰਫੈਕਟ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਟੀਜ਼ਰ ਨੇ ਫੈਨਸ ਨੂੰ ਕਾਫੀ ਕ੍ਰੇਜ਼ੀ ਕੀਤਾ ਸੀ। ਫ਼ਿਲਮ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me