Breaking News
Home / Featured / ਮੁਲਾਕਾਤ ਤੋਂ ਖੁਸ਼ ਟਰੰਪ ਕਿਹਾ, ਮੈਂ ਤੇ ਕਿਮ ਦੁਬਾਰਾ ਜਰੂਰ ਮਿਲਾਂਗੇ
sakshipost-hindi2F2018-062F99480fe8-a6ad-400d-92c9-01b84388f7e52FTrump_Kim_Summit

ਮੁਲਾਕਾਤ ਤੋਂ ਖੁਸ਼ ਟਰੰਪ ਕਿਹਾ, ਮੈਂ ਤੇ ਕਿਮ ਦੁਬਾਰਾ ਜਰੂਰ ਮਿਲਾਂਗੇ

sakshipost-hindi2F2018-062F99480fe8-a6ad-400d-92c9-01b84388f7e52FTrump_Kim_Summit

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਮੁਲਾਕਾਤ ਮੰਗਲਵਾਰ ਸਵੇਰ ਨੂੰ ਸਿੰਗਾਪੁਰ ‘ਚ ਹੋਈ। ਟਰੰਪ ਅਤੇ ਕਿਮ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਪ੍ਰਸਿੱਧ ਸੈਲਾਨੀ ਸਥਾਨ ਸੈਂਟੋਸਾ ਦੇ ਇਕ ਹੋਟਲ ‘ਚ ਹੋਈ। ਇਹ ਬੈਠਕ ਤਕਰੀਬਨ 50 ਮਿੰਟ ਚੱਲੀ। ਗੱਲਬਾਤ ਸ਼ੁਰੂ ਕਰਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਰੋਸਾ ਦਿਵਾਇਆ ਕਿ ਇਸ ਬੈਠਕ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਆਏਗਾ।  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵਿਆਪਕ ਦਸਤਾਵੇਜ਼ ‘ਤੇ ਹਸਤਾਖ਼ਰ ਕਰਨ ਤੋਂ ਬਾਅਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਸੰਬੰਧਾਂ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।

You Can Also Watch:

About admin

Check Also

1200px-Jhelum_River_Bridge

ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ

ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ...

Leave a Reply

Your email address will not be published. Required fields are marked *