Breaking News
Home / Featured / ਸਿੱਧੂ ਦੇ ਐਕਸ਼ਨ ਨਾਲ ਫਗਵਾੜਾ ਦੇ ਅਧਿਕਾਰੀ ਵੀ ਹੋਏ ਚੌਕਸ
Minister of Local Government, Tourism and Cultural Affairs Punjab Navjot Singh Sidhu during his Lecture cum Student Interaction on “My Journey from a Cricketer to the Parliament” organised by Student Welfare Association at Law Auditorium in Panjab University Chandigarh on Tuesday, September 26 2017. Express Photo by Sahil Walia *** Local Caption *** Minister of Local Government, Tourism and Cultural Affairs Punjab Navjot Singh Sidhu during his Lecture cum Student Interaction on “My Journey from a Cricketer to the Parliament” organised by Student Welfare Association at Law Auditorium in Panjab University Chandigarh on Tuesday, September 26 2017. Express Photo by Sahil Walia

ਸਿੱਧੂ ਦੇ ਐਕਸ਼ਨ ਨਾਲ ਫਗਵਾੜਾ ਦੇ ਅਧਿਕਾਰੀ ਵੀ ਹੋਏ ਚੌਕਸ

ਪੰਜਾਬ ਦੇ ਸਥਾਨਕ ਸਰਕਾਰਾ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜਲੰਧਰ ‘ਚ ਨਾਜਾਇਜ਼ ਇਮਾਰਤਾਂ ਦੀ ਉਸਾਰੀ ਦੇ ਮਾਮਲੇ ‘ਤੇ ਅਧਿਕਾਰੀਆਂ ਖਿਲਾਫ਼ ਕੀਤੀ ਗਈ ਕਾਰਵਾਈ ਦਾ ਅਸਰ ਫਗਵਾੜਾ ਵੀ ਪੁੱਜ ਗਿਆ ਹੈ। ਇੱਥੇ ਵੀ ਕਈ ਥਾਵਾਂ ‘ਤੇ ਚੱਲ ਰਹੇ ਕੰਮ ਅਚਾਨਕ ਬੰਦ ਕਰਵਾਉਣ ਦਾ ਫ਼ੁਰਮਾਨ ਜਾਰੀ ਹੋ ਗਿਆ ਜਿਸ ਕਾਰਨ ਕਈ ਅਧਿਕਾਰੀਆਂ ‘ਚ ਹੱਲ ਚੱਲ ਪੈਦਾ ਹੋ ਗਈ ਹੈ। ਵਰਨਣਯੋਗ ਹੈ ਕਿ ਸਿੱਧੂ ਦੇ ਅੱਜ ਫਗਵਾੜਾ ਵਿਖੇ ਆਉਣ ਕਾਰਨ ਕਈਆਂ ‘ਚ ਘਬਰਾਹਟ ਪਾਈ ਜਾ ਰਹੀ ਹੈ। ਦੂਜੇ ਪਾਸੇ ਨਵਜੋਤ ਸਿੱਧੂ ਵੱਲੋਂ ਜਲੰਧਰ ‘ਚ ਲਏ ਗਏ ਐਕਸ਼ਨ ਕਾਰਨ ਜਿੱਥੇ ਆਮ ਲੋਕਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। 

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me