Home / Featured / ਪਹਿਲਾਂ ਲੱਗੀ ਨਸ਼ੇ ਦੀ ਲੱਤ , ਫੇਰ ਹੋਈ ਸੋਸ਼ਣ ਦਾ ਸ਼ਿਕਾਰ,ਕੁੜੀ ਦੀ ਆਪਬੀਤੀ ਸੁਣ ਕੇ ਤੁਸੀ ਵੀ ਹੋਜਾਵੋਂਗੇ ਹੈਰਾਨ
Khaira-Bains-with-drug-addicted-girl-who-calimed-a-DSP-made-her-addicted-to-drugs-580x395

ਪਹਿਲਾਂ ਲੱਗੀ ਨਸ਼ੇ ਦੀ ਲੱਤ , ਫੇਰ ਹੋਈ ਸੋਸ਼ਣ ਦਾ ਸ਼ਿਕਾਰ,ਕੁੜੀ ਦੀ ਆਪਬੀਤੀ ਸੁਣ ਕੇ ਤੁਸੀ ਵੀ ਹੋਜਾਵੋਂਗੇ ਹੈਰਾਨ

Khaira-Bains-with-drug-addicted-girl-who-calimed-a-DSP-made-her-addicted-to-drugs-580x395

ਆਮ ਆਦਮੀ ਪਾਰਟੀ  ਦੇ ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇੰਸਾਫ ਪਾਰਟੀ  ਦੇ ਪ੍ਰਧਾਨ ਸਿਮਰਜੀਤ ਸਿੰਘ  ਬੈਂਸ ਨੇ  ਜਲੰਧਰ ਵਿੱਚ ਇੱਕ ਸੰਯੁਕਤ ਪ੍ਰੇਸ ਕਾਂਫੇਰੰਸ ਕੀਤੀ। ਉਨ੍ਹਾ ਨੇ ਕੈਪਟਨ ਅਮਰਿੰਦਰ ਸਿੰਘ  ਦੀ ਨਸ਼ੇ  ਦੇ ਖਿਲਾਫ ਲੜ੍ਹਾਈ ‘ਤੇ ਸਵਾਲ ਚੁੱਕੇ । ਇਸ ਪ੍ਰੈਸ ਕਾਂਫਰੇਂਸ ਵਿੱਚ ਦੋਵੇ ਨੇਤਾ ਆਪਣੇ ਨਾਲ ਕਪੂਰਥਲੇ ਦੇ ਨਸ਼ਾ  ਛੁਡਾਔ ਕੇਂਦਰ ਵਿੱਚ ਡੀ. ਏਸ. ਪੀ. ਦਲਜੀਤ ਸਿੰਘ  ਢਿੱਲੋਂ ਉੱਤੇ ਆਪਣੇ ਆਪ ਨੂੰ ਨਸ਼ਾ ਲਗਾਉਣ ਅਤੇ ਸਰੀਰਕ ਸ਼ੋਸ਼ਣ ਦਾ ਇਲਜਾਮ ਲਗਾਉਣ ਵਾਲੀ ਲੜ੍ਹਕੀ ਨੂੰ ਵੀ ਲਿਆਏ ਸਨ  , 26 ਸਾਲ ਦੀ ਇਸ ਮੁਟਿਆਰ ਨੇ ਵਿਸਥਾਰ ਨਾਲ ਦੱਸਿਆ ਕਿ ਡੀ ਏਸ ਪੀ ਨੂੰ ਕਿਵੇਂ ਮਿਲੀ ਅਤੇ ਕਿਵੇਂ ਉਸਨੂੰ ਨਸ਼ੇ ਦੀ ਭੈੜੀ ਆਦਤ ਲਗਾਈ।ਖਹਿਰਾ ਨੇ ਕੈਪਟਨ ਵੱਲੋਂ ਗੁਟਕਾ ਸਾਹਿਬ ‘ਤੇ ਹੱਥ ਰੱਖ ਕੇ ਨਸ਼ਾ ਖਤਮ ਕਰਨ ਦੀ ਖਾਦੀ ਸਹੁੰ ‘ਤੇ ਵੀ ਸਵਾਲ ਚੁੱਕੇ।ਇਸ ਮੌਕੇ ਲੜ੍ਹਕੀ ਦੇ ਬਿਆਨ ਨੂੰ ਲੈਕੇ ਖਹਿਰਾ ਨੇ ਕਿਹਾ ਕਿ  ਅੋਿਜਹੇ ਅਫਸਰਾਂ ਦੀ ਜਾਂਚਣ ਹੋਣੀ ਚਾਹੀਦੀ ਹੈ ਜੋ ਲੜ੍ਹਕੀਆਂ ਨੂੰ ਵੀ ਨਸ਼ਿਆਂ ਦੀ ਦਲਦਲ ਵਿੱਚ ਧੱਕ ਰਹੇ ਹਨ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me