Home / Featured / ਡੋਪ ਟੈਸਟ ਸਿਆਸੀ ਡਰਾਮਾ ,ਡੋਪ ਟੈਸਟ ਕਰਵਾਉਣ ਹਸਪਤਾਲ ਪਹੁੰਚੇ ਅਮਨ ਅਰੋੜਾ ਅਤੇ ਰਾਜਿੰਦਰ ਬਾਜਵਾ
Aman Arora and Sukhjinder Singh

ਡੋਪ ਟੈਸਟ ਸਿਆਸੀ ਡਰਾਮਾ ,ਡੋਪ ਟੈਸਟ ਕਰਵਾਉਣ ਹਸਪਤਾਲ ਪਹੁੰਚੇ ਅਮਨ ਅਰੋੜਾ ਅਤੇ ਰਾਜਿੰਦਰ ਬਾਜਵਾ

Aman Arora and Sukhjinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਡੋਪ ਟੈਸਟ ਲਾਜ਼ਮੀ ਕਰਵਾਉਣ ਦੇ ਹੁਕਮ ‘ਤੇ ਚਲਦਿਆ ਅੱਜ ਸਿਵਲ ਹਸਪਤਾਲ ਮੋਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਉੱਪ ਪ੍ਰਧਾਨ ਤੇ ਐਮ.ਐਲ.ਏ ਅਮਨ ਅਰੋੜਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਡੋਪ ਟੈਸਟ ਕਰਵਾਉਣ ਲਈ ਪਹੁੰਚੇ ਹਨ।ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਦਾ ਡੋਪ ਟੈਸਟ ਨਹੀਂ ਹੋਇਆ।ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਡੋਪ ਟੈਸਟ ਕਰਵਾਇਆ ਹੈ।ਸਿਆਸਤਦਾਨ ਡੋਪ ਟੈਸਟ ਕਰਵਾਉਣ ਦੇ ਨਾਂਅ ‘ਤੇ ਕੈਡਿਟ ਲੈਣ ਦੀ ਚਾਹਿਤ ਵਿੱਚ ਹਨ।ਇਸ ਤੋਂ ਇੰਝ ਲੱਗਦਾ ਹੈ ਕਿ ਇਹ ਕੁੱਝ ਕੁ ਵਿਧਾਇਕ ਨਸ਼ੇ ਦੇ ਮੁੱਦੇ ‘ਤੇ ਪਹਿਲਾਂ ਕੁੱਝ ਨਹੀਂ ਬੋਲੇ ਹੁਣ ਡੋਪ ਟੈਸਟ ਦੇ ਨਾਂਅ ‘ਤੇ ਸਿਆਸੀ ਡਰਾਮਾ ਕਰ ਰਹੇ ਹਨ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me