Home / Featured / ਮੋਦੀ ਦੀ ਰੈਲੀ ‘ਚ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ
hqdefault (1)

ਮੋਦੀ ਦੀ ਰੈਲੀ ‘ਚ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ

ਮੋਦੀ ਦੀ ਰੈਲੀ ‘ਚ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ:ਮਲੋਟ ਵਿਖੇ ਮੋਦੀ ਦੀ ਰੈਲੀ ‘ਚ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ। ਰੈਲੀ ਦੌਰਾਨ ਪੰਡਾਲ ‘ਚ ਪ੍ਰਦਰਸ਼ਨਕਾਰੀਆਂ ਨੇ ਪਹੁੰਚ ਕੇ ਅਕਾਲੀ ਭਾਜਪਾ ਵਰਕਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਰੈਲੀ ਮੰਚ ‘ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਉਸ ਸਮੇਂ ਮੋਜੂਦ ਸਨ ਜਦੋਂ ਪ੍ਰਦਰਸ਼ਨਕਾਰੀ ਪੰਡਾਲ ਵਿੱਚ ਘੁਸ ਗਏ ਅਤੇ ਦੋਵੇਂ ਗੁੱਟ ਆਪਸ ‘ਚ ਝੜਪ ਉੱਠੇ|

ਮਲੋਟ 'ਚ ਅਕਾਲੀ ਭਾਜਪਾ ਵਰਕਰਾਂ ਦਰਮਿਆਨ ਝੜਪ

ਮਲੋਟ 'ਚ ਅਕਾਲੀ ਭਾਜਪਾ ਵਰਕਰਾਂ ਦਰਮਿਆਨ ਝੜਪ

Posted by Chardikla Time TV Live on Wednesday, July 11, 2018

https://www.facebook.com/Chardiklatimetvlive/videos/521562631694286/

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me