Home / Featured / ਅੰਮ੍ਰਿਤਸਰ ਤੋਂ ਆਣ ਜਾਣ ਵਾਲੀਆਂ 34 ਟਰੇਨਾਂ ਹੋਈਆਂ ਰੱਦ
train_3273

ਅੰਮ੍ਰਿਤਸਰ ਤੋਂ ਆਣ ਜਾਣ ਵਾਲੀਆਂ 34 ਟਰੇਨਾਂ ਹੋਈਆਂ ਰੱਦ

19 ਤੋਂ 31 ਜੁਲਾਈ ਤਕ ਅੰਮ੍ਰਿਤਸਰ ਤੋਂ ਆਣ ਜਾਣ ਵਾਲੀਆਂ 34 ਟਰੈਨਾਂ ਰੱਦ ਕਰ ਦਿੱਤੀਆਂ ਗਈਆਂ ਹਨ ।ਦੱਸ ਦਈਏ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਇੰਟਰਲੋਕਿੰਗ ਪ੍ਰਣਾਲੀ ਨਾਲ ਜੋੜਨ ਦਾ ਕੰੰਮ ਅੰਤਿਮ ਪੜਾਅ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

train_3273

ਇਹ ਕੰੰਮ 19 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 31 ਜੁਲਾਈ ਤੱਕ ਚਲੇਗਾ।ਇਸ ਦੇ ਚਲਦਿਆਂ 13 ਦਿਨ ਲਈ ਅੰਮ੍ਰਿਤਸਰ ਤੋਂ ਆਣ-ਜਾਣ ਵਾਲੀਆਂ ਜ਼ਿਆਦਤਰ ਗੱਡੀਆਂ ਪ੍ਰਭਾਵਿਤ ਹੋਣਗੀਆਂ। ਰੇਲਵੇ ਨੇ 21 ਮੇਲ ਐਕਸਪ੍ਰੈਸ ੳਤੇ 13 ਪਸੇਂਜਰ ਦੀਆਂ ਗੱਡੀਆਂ ਨੂੰ 19 ਜੁਲਾਈ ਤੋਂ 31 ਅਗਸਤ ਤਕ ਰੱਦ ਕਰਨ ਦਾ ਫੈਸਲਾ ਕੀਤਾ ਹੈ।ਇਨ੍ਹਾਂ 13 ਦਿਨਾਂ ਦੇ ਦੌਰਾਨ ਰੇਲਵੇ ਰਿਲੇ ਇੰਟਰਲੌਕਿੰਗ ਦਾ ਕੰਮ ਕੀਤਾ ਜਾਵੇਗਾ।

ਹੁਣ ਟ੍ਰੈਕ ਬਦਲਣ ਦਾ ਸਿਸਟਮ ਹੋਰ ਵੀ ਅਡਵਾਂਸ ਹੋ ਜਾਵੇਗਾ:ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ਨੂੰ ਇਲ਼ੇਕਟ੍ਰਾਨਿਕ ਇੰਟਰਲੋਕਿੰਗ ਸਿਸਟਮ ਨਾਲ ਜੋੜਨ ਤੋਂ ਬਾਅਦ ਟ੍ਰੇਕ ਬਦਲਣ ਦਾ ਸਿਸਟਮ ਹੋਰ ਵੀ ਅਡਵਾਂਸ ਹੋ ਜਾਵੇਗਾ।


ਬਟਨ ਦਬਣ ਨਾਲ ਹੀ ਰਾਹ ਆਟੋਮੈਟਿਕ ਹੋ ਜਾਵੇਗਾ ਅਤੇ ਜਿਸ ਪਟਰੀ ‘ਤੇ ਟ੍ਰੇਨ ਭੇਜਣੀ ਹੋਵੇਗੀ ਉੱਥੇ ਚਲੀ ਜਾਵੇਗੀ।

You can also watch :

https://www.youtube.com/edit?o=U&video_id=KmHjCdxYywg

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me