Home / Featured / ਮੰਗਾਂ ਨੂੰ ਲੈਕੈ ਜਲੰਧਰ ਦੇ ਨਗਰ ਨਿਗਮ ਕਰਮਚਾਰੀ ਹੜਤਾਲ ‘ਤੇ

ਮੰਗਾਂ ਨੂੰ ਲੈਕੈ ਜਲੰਧਰ ਦੇ ਨਗਰ ਨਿਗਮ ਕਰਮਚਾਰੀ ਹੜਤਾਲ ‘ਤੇ

ਮੰਗਾਂ ਨੂੰ ਲੈਕੈ ਜਲੰਧਰ ਦੇ ਨਗਰ ਨਿਗਮ ਕਰਮਚਾਰੀ ਹੜਤਾਲ ‘ਤੇ: ਜਲੰਧਰ ਨਗਰ ਨਿਗਮ ਦੇ ਕਰਮਚਾਰੀ ਆਪਣਾ ਕੰਮ ਕਾਜ ਛੱਡ ਕੇ ਵੀਰਵਾਰ ਸਵੇਰ ਤੋਂ ਹੜਤਾਲ ‘ਤੇ ਬੈਠੇ ਨੇ।

ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰਕੇ ਅਤੇ ਹੋਰ ਮੰਗਾਂ ਨੂੰ ਲੈ ਕੇ  ਨਗਰ ਨਿਗਮ ਦੇ ਕਰਮਚਾਰੀ  ਕੈਪਟਨ ਸਰਕਾਰ ਦੇ ਖਿਲਾਫ ਧਰਨੇ ‘ਤੇ ਬੈਠੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਨਖਾਹ 15 ਤੋਂ 20 ਦਿਨ ਬਾਅਦ ਦਿੱਤੀ ਜਾਂਦੀ ਹੈ ਜਿਸ ਕਰਕੇ ਸਾਰਾ ਸਿਸਟਮ ਖਰਾਬ ਹੋ ਜਾਂਦਾ ਹੈ।

siddhu-28-1499682787-235226-khaskhabar

ਇਸ ਮਹੀਨੇ ਦੀ ਤਨਖਾਹ ਵੀ ਉਨ੍ਹਾਂ ਨੂੰ ਹੁਣ ਤਕ ਨਹੀਂ  ਮਿਲੀ  ਹੈ ਜਦੋਂ ਕਿ  ਠੇਕੇਦਾਰਾਂ ਨੂੰ ਸਮੇਂ ਸਿਰ ਭੇਗਤਾਨ ਹੋ ਰਿਹਾ ਹੈ।ਸਰਕਾਰ ਮੁਲਾਜ਼ਮਾਂ ਨੂੰ ਹੀ ਪਰੇਸ਼ਾਨ ਕਰਨ ਕਿਉਂ ਲਗੀ ਹੋਈ ਹੈ।

You can also watch:https://www.youtube.com/edit?o=U&video_id=X7CkhR_P7NE

 

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me