Home / Featured / Crime / ਦੇਖੋ ਐਸ.ਐਸ.ਪੀ ਚਾਹਲ ਨੇ ਨੌਜਵਾਨਾਂ ਨੂੰ ਕੀ ਕੀਤੀ ਅਪੀਲ
64265241

ਦੇਖੋ ਐਸ.ਐਸ.ਪੀ ਚਾਹਲ ਨੇ ਨੌਜਵਾਨਾਂ ਨੂੰ ਕੀ ਕੀਤੀ ਅਪੀਲ

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ “‘ਚ ਵਧੇ ਗੈਂਗਸਟਰਵਾਦ ਨੂੰ ਪੁਲਿਸ ਵਲੋਂ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੀ ਦੇ ਚਲਦੇ ਪਹਿਲਾਂ ਗੈਂਗਸਟਰ ਵੀਕੀ ਗੋਂਡਰ ਦਾ ਐਨਕਾਉਂਟਰ ਕੀਤਾ ਗਿਆ ਅਤੇ ਹੁਣ ਗੈਂਗਸਟਰ ਬਾਬਾ ਦਿਲਪ੍ਰੀਤ ਦੀ ਗ੍ਰਿਫਤਾਰੀ ਹੋਈ।

download (4)

ਦਿਲਪ੍ਰੀਤ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਉਸ ਨੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ‘ਤੇ ਗੋਲੀ ਚਲਾਈ । ਉਸ ਘਟਨਾ ਤੋਂ ਬਾਅਦ ਹੀ ਪੁਲਿਸ ਉਸ ਦੀ ਭਾਲ ਵਿੱਚ ਲਗੀ ਹੋਈ ਸੀ।ਦਿਲਪ੍ਰੀਤ 2017 ਤੋਂ ਚੰਡੀਗੜ੍ਹ ਦੇ ਸੈਕਟਰ 38 ਵਿੱਚ ਮਕਾਨ ਨੰਬਰ 2567 ਵਿੱਚ ਹੀ ਰਿਹ ਰਿਹਾ ਸੀ।ਜਿਸ ਦੀ ਚੰਡੀਗੜ੍ਹ ਪੁਲਿਸ ਨੂੰ ਭਣਕ ਤਕ ਨਹੀਂ ਲੱਗੀ। ਪਰ ਬਹੁਤ ਮੁਸ਼ਕਤ ਤੋਨ ਬਾਅਦ ਉਸ ਨੂੰ ਗ੍ਰਿਫਤਾਰ ਕਰ ਹੀ ਲਿੱਤਾ ਗਿਆ ਚੰਡੀਗੜ੍ਹ ਵਿੱਚ ਜਦੋਂ ਪੁਲਿਸ ਦਿਲਪ੍ਰੀਤ ਦੀ ਕਾਰ ਦਾ ਪਿੱਛਾ ਕਰ ਕਰ ਰਹੀ ਸੀ ਤਾਂ ਥਾਣੇਦਾਰ ਸ਼ਿਵ ਕੁਮਾਰ ਨੇ ਦਿਲਪ੍ਰੀਤ ਦੀ ਗੱਡੀ ਨੂੰ ਰੋਕਣ ਲੲਾੀ ਗੱਡੀ ਦੇ ਟਾਇਰ ਵਿੱਚ ਗੋਲੀ ਚਲਾਈ |parmish-dilpreet

ਮੁਕਾਬਲੇ ਦੌਰਾਨ ਦਿਲਪ੍ਰੀਤ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਉਸ ਨੂੂੰ ਗ੍ਰਿਫਤਾਰ ਕਰਕੇ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਜਿੱਤੇ ਉਸ ਦਾ ਇਲਾਜ ਚਲ ਰਿਹਾ ਹੈ । ਦੱਸਣਯੋਗ ਹੈ ਕਿ ਬਾਬਾ ਦਿਲਪ੍ਰੀਤ ਪਹਿਲਾਂ ਨਸ਼ਾ ਵੇਚਦਾ ਸੀ ਅਤੇ ਨੌਜਵਾਨਾਂ ਨੂੰ ਮੁਰਖ ਬਣਾਉਂਦਾ ਸੀ । ਉਹ ਲੋਕਾ ਨੂੰ ਮੁਰਖ ਬਣਾਉਂਦਾ ਸੀ ਨਸ਼ੇ ਦਾ ਇਹ ਗੰਦਾ ਧੰਦਾ ਕਰਦਾ ਸੀ ।WhatsApp Image 2018-07-12 at 12.48.50 PMਬਾਬਾ ਦਿਲਪ੍ਰੀਤ ਨੌਜਵਾਨਾਂ ਨੂੰ ਆਪਣੀਆਂ ਪੋਸਟਾਂ ਰਾਹੀਂ ਗੁਮਰਾਹ ਕਰਨ ਦਾ ਕੰਮ ਕਰਦਾ ਸੀ।ਐਸ.ਐਸ.ਪੀ ਚਾਹਲ ਨੇ ਨੌਜਵਾਨਾਂ ਨੂੰ ਦਲਿਪ੍ਰੀਤ ਦੀਆਂ ਪੋਸਟਾਂ ਨੂੰ ਨਾ ਮੰਨਣ ਦੀ ਅਪੀਲ ਕੀਤੀ ਹੈ ।

About admin

Check Also

ਚੰਡੀਗੜ੍ਹ ਪੰਜਾਬ ਦੀ ਹੱਕੀ ਰਾਜਧਾਨੀ, ਇਸ ‘ਤੇ ਕੇਵਲ ਪੰਜਾਬ ਦਾ ਹੱਕ : ਕੈਪਟਨ ਅਮਿਰੰਦਰ ਸਿੰਘ

  ਚੰਡੀਗੜ੍ਹ, 1966 ਤੋਂ ਹੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿਚ ਵਿਵਾਦ ਦਾ ਮਸਲਾ ਬਣਿਆ ਹੋਇਆ ...

Leave a Reply

Your email address will not be published. Required fields are marked *

My Chatbot
Powered by Replace Me