Home / Featured / ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਵੱਡਾ ਝਟਕਾ
sidhu-amrainder-759

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਵੱਡਾ ਝਟਕਾ

sidhu-amrainder-759

ਜਲੰਧਰ ‘ਚ ਨਜਾਇਜ਼ ਉਸਾਰੀਆਂ ਖਿਲਾਫ ਛੇੜੀ ਮੁਹਿੰਮ ‘ਤੇ ਕੇੈਪਟਨ ਅਮਰਿੰਦਰ ਸਿੰਘ ਨੇ ਰੋਕ ਲਗਾ ਦਿੱਤੀ ਹੈ।ਮੁੱਖ ਮੰਤਰੀ ਨੇ ਵਨ ਟਾਈਮ ਸੈਟਲਮੈਂਟ ਪੋਲਿਸੀ ਆਉਣ ਤਕ ਕੋਈ ਵੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਨੇ ।ਬਿਤੀ ਸਾਮ ਹੀ ਨਜਾਇਜ਼ ਉਸਾਰੀਆਂ ਦੇ ਖਿਲ਼ਾਫ ਸਿੱਧੂ ਦੇ ਐਕਸ਼ਨ ਸੰਬਧੀ ਸੰਤੋਖ ਚੋਧਰੀ , ਰੰਜਿਦਰ ਰਾਜਾ ਅਤ 4 ਵਿਧਾਇਕ ਮੁੱਕਖ ਮੰਤਰੀ ਨੂੰ ਮਿਲੇ ਸਨ ਜਿਸ ਤੋਂ ਬਾਅਦ ਇਹ ਅਹਿਮ ਫੈਸਲਾ ਮੁੱਖ ਮੰਤਰੀ ਨੇ ਲਿਆ।

you can also watch:

https://youtu.be/KGBB-0sNWeI

About admin

Check Also

ਕੀ ਨਿਊਟੇਲਾ ਖਾਣ ਨਾਲ ਹੁੰਦਾ ਹੈ ਕੈਂਸਰ…..?

  ਆਮ ਤੌਰ ਤੇ ਨਿਊਟੇਲਾ ਇਕ ਪੌਸ਼ਟਿਕ ਆਹਾਰ ਵੱਜੋਂ ਵੇਚਿਆ ਜਾਂਦਾ ਹੈ। ਲੋਕਾਂ ਦੇ ਭੋਜਨ ...

Leave a Reply

Your email address will not be published. Required fields are marked *

My Chatbot
Powered by Replace Me