Breaking News
Home / India / ਨੌਕਰੀ ਦੀ ਭਾਲ ਵਿੱਚ ਘੁੰਮ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ

ਨੌਕਰੀ ਦੀ ਭਾਲ ਵਿੱਚ ਘੁੰਮ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ

ਨੌਕਰੀ ਦੀ ਭਾਲ ਵਿੱਚ ਘੁੰੰਮ ਰਹੇ ਨੌਜਵਾਨਾ ਲਈ ਖ਼ੁਸ਼ਖ਼ਬਰੀ ਹੈ ਕਿਉਂਕਿ ‘ਸਟੇਟ ਬੈਂਕ ਆਫ ਇੰਡੀਆ’  ‘ਚ  Post Doctoral Research ਦੀ ਨੌਕਰੀ ਲਈ ਪੋਸਟਾਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਫਾਈਨੈਂਸ, ਆਈ.ਟੀ, ਬੈਕਿੰਗ, ਅਰਥ-ਸ਼ਾਸਤਰ ਵਿਿਸ਼ਆਂ ‘ਚ ਪੀ.ਐੱਚ.ਡੀ. ਹੋਣੀ ਚਾਹੀਦੀ ਹੈ। ਉਮੀਦਵਾਰ ਦੀ ਉਮਰ ਹੱਦ 28 ਤੋਂ 40 ਸਾਲ ਰੱਖੀ ਗਈ ਹੈ ਅਤੇ ਅਰਜ਼ੀ ਲਾਉਣ ਦੀ ਆਖ਼ਰੀ ਤਾਰੀਖ 30 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ‘ਸਟੇਟ ਬੈਂਕ ਆਫ ਇੰਡੀਆ’ ਦੀ ਵੈੱਬਸਾਈਟ ਤੋਂ ਹਾਸਿਲ ਕੀਤੀ ਜਾ ਸਕਦੀ ਹੈ ।

About Time TV

Check Also

ਵਾਤਾਵਰਣ ਬਚਾਉਣ ਲਈ ਵਾਕਾਥੌਨ ‘ਚ ਦੌੜੇ ਖੇਤੀ ਇੰਜਨੀਅਰ

ਲੁਧਿਆਣਾ, 15 ਅਕਤੂਬਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ...

Leave a Reply

Your email address will not be published. Required fields are marked *