Breaking News
Home / national / ਇੱਕ ਹੀ ਜ਼ਿਲੇ ‘ਚ ਚਾਰ ਵੱਖ – ਵੱਖ ਵਿਭਾਗਾ ਵਲੋਂ ਰੋਸ ਪ੍ਰਦਰਸ਼ਨ, ਕੀ ਪੰਜਾਬ ਤਰੱਕੀ ਦੇ ਰਾਹ ਤੇ ?
ਪੰਜਾਬ ਤੱਰਕੀ ਦੇ ਰਾਹ ਕਿਆ ਬਾਤ ਹੈ ਇੱਕ ਜ਼ਿਲੇ 'ਚ ਚਾਰ ਵੱਖ - ਵੱਖ ਵਿਭਾਗਾ ਵਲੋਂ ਰੋਸ ਪ੍ਰਦਰਸ਼ਨ?????

ਇੱਕ ਹੀ ਜ਼ਿਲੇ ‘ਚ ਚਾਰ ਵੱਖ – ਵੱਖ ਵਿਭਾਗਾ ਵਲੋਂ ਰੋਸ ਪ੍ਰਦਰਸ਼ਨ, ਕੀ ਪੰਜਾਬ ਤਰੱਕੀ ਦੇ ਰਾਹ ਤੇ ?

 

‘ਉੱਚੇ ਨਾਮ ਫਿੱਕੇ ਪਕਵਾਨ’ ਵਾਲੇ ਹਲਾਤ ਬਣੇ ਨੇ ਪੰਜਾਬ ਦੇ ਰੋਪੜ ਜ਼ਿਲੇ ‘ਚ ਚਾਰ ਜਗਾ ਤੇ ਪ੍ਰਦਰਸ਼ਨ ਉਂਝ ਪੰਜਾਬ ਤੱਰਕੀ ਕਰ ਰਿਹਾ ਹੇੈ , ਪਰ ਹਾਲਾਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੇ ਨੇ ਡਿਵੈਲਪਮੈਂਟ ਟੈਕਸ ਖਤਮ ਕਰਨ ਨੂੰ ਲੈ ਕੇ ਕਿ 200 ਰੁਪਏ ਦੀ ਕੀਤੀ ਜਾਂਦੀ ਕਟੌਤੀ , ਪੈਨਸ਼ਨ ਤੇ ਹੋਰ ਵੀ ਕਈ ਮੁੱਦਿਆਂ ਨੂੰ ਲੇ ਕੇ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਹੀ ਇੰਪਲਾਈਜ਼ ਫੈਡਰੇਸ਼ਨ ਨੇ ਵੀ ਕੱਢੀ ਭੜਾਸ ਕਿਹਾ ਕਿ ਮੁਲਾਜ਼ਮਾ ਨੂੰ ਰੈਗੂਲਰ ਕੀਤਾ ਜਾਵੇ।

ਪੰਜਾਬ ਤੱਰਕੀ ਦੇ ਰਾਹ ਕਿਆ ਬਾਤ ਹੈ ਇੱਕ ਜ਼ਿਲੇ 'ਚ ਚਾਰ ਵੱਖ - ਵੱਖ ਵਿਭਾਗਾ ਵਲੋਂ ਰੋਸ ਪ੍ਰਦਰਸ਼ਨ?????

ਨਾਲ ਹੀ ਤਨਖ਼ਾਹ ਨੂੰ ਲੈ ਕੇ ਨਾਲ ਹੀ ਕਿਰਤੀਆ ਨੇ ਘੇਰਿਆ ਜੰਗਲਾਤ ਵਿਭਾਗ ਤੇ ਕੀਤੀਆਂ ਮੰਗਾ ਕਿ ਮੁਲਾਜ਼ਮਾ ਨੂੰ ਪੱਕਾ ਕੀਤਾ ਜਾਵੇ , ਤਨਖਾਹ ਸੰਬੰਧੀ ਵੀ ਮੰਗਾ ਕੀਤੀਆਂ ਨੇ ।

ਇਸ ਪੰਜਾਬੀ ਗਾਇਕ ਖਿਲਾਫ ਹੋਇਆ ਰੇਪ ਕੇਸ ਖਿਲਾਫ ਮਾਮਲਾ ਦਰਜ

ਇਹ ਪੰਜਾਬ ਦੇ ਇੱਕ ਜ਼ਿਲੇ ਦੇ ਹਲਾਤ ਨਹੀ ਸਗੋਂ ਹਰ ਇੱਕ ਦਿਨ ਤੇ ਹਰ ਘੰਟੇ ‘ਚ ਇਸ ਤਰਾਂ ਦੀ ਕੋਈ ਨਾ ਕੋਈ ਖ਼ਬਰ ਸੁਰਖ਼ੀਆ ਤੇ ਬਣੀ ਰਹਿੰਦੀ ਹੈ , ਸਰਕਾਰ ਵਾਅਦੇ ਤਾਂ ਬਹੁਤ ਵੱਡੇ – ਵੱਡੇ ਕਰਦੀ ਹੈ ਪਰ ਜਦੋਂ ਕਾਰਗੁਜ਼ਾਰੀ ਦੀ ਗੱਲ ਆਉਦੀ ਤਾਂ ਫਿਰ ਹਲਾਤ ਕੁਝ ਇਸ ਤਰਾਂ ਦੇ ਨਜ਼ਰ ਆਂਉਦੇ ਨੇ ਕਿ ਇੱਕ ਹੀ ਜ਼ਿਲੇ ‘ਚ ਚਾਰ ਵੱਖ – ਵੱਖ ਵਿਭਾਗਾ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।ਸੋ ਹੁਣ ਪੰਜਾਬ ਦੇ ਹਲਾਤਾ ਨੂੰ ਦੇਖਦੇ ਹੋਏ ਤੱਰਕੀ ਨੂੰ ਦੇਖ ਕੇ ਸ਼ਰਮ ਮਹਿਸੂਸ ਹੁੰਦੀ ਹੈ।

About Time TV

Check Also

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪੇਪਰ ਨਾ ਲਏ ਜਾਣ ਕਰਕੇ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,

ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਊਂਟ ਲਿਟੇਰਾ ਜ਼ੀ ਸਕੂਲ ...

Leave a Reply

Your email address will not be published. Required fields are marked *