Breaking News
Home / Uncategorized / education / ਪਾਕਿਸਤਾਨ ‘ਚ ਸਿੱਖ ਲੜਕੀ ਨੇ ਗੱਡੇ ਕਾਮਯਾਬੀ ਦੇ ਝੰਡੇ

ਪਾਕਿਸਤਾਨ ‘ਚ ਸਿੱਖ ਲੜਕੀ ਨੇ ਗੱਡੇ ਕਾਮਯਾਬੀ ਦੇ ਝੰਡੇ

ਪਾਕਿਸਾਤਨ ਦੇ ਨਨਕਾਣਾ ਸਾਹਿਬ ‘ਚ ਸਥਿੱਤ ਗੁਰੂ ਨਾਨਕ ਪਬਲਿਕ ਮਾਡਲ ਹਾਈ ਸਕੂਲ ਦੀ ਜੋਗਿੰਦਰ ਕੌਰ ਨਾਂਅ ਦੀ ਸਿੱਖ ਲੜਕੀ ਨੇ ਦੁਨੀਆਂ ਵਿੱਚ ਵਸਦੇ ਸਮੂਹ ਸਿੱਖ ਭਾਈਚਾਰੇ ਦਾ ਨਾਂਅ ਰੋਸ਼ਨ ਕੀਤਾ ਹੈ ਕਿਉਂਕਿ ਜੋਗਿੰਦਰ ਕੌਰ ਨਾਮੀ ਇਸ ਲੜਕੀ ਨੇ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੇ ਮੈਟ੍ਰਿਕ ਦੇ ਇਮਤਿਹਾਨ ਵਿਚੋਂ 96% ਨੰਬਰ ਹਾਸਲ ਕੀਤੇ ਹਨ ।ਉਸ ਨੇ ਕੁੱਲ 1056 ਅੰਕ ਹਾਸਲ ਪ੍ਰਾਪਤ ਕਰਕੇ ਏ ਗਰੇਡ ਪ੍ਰਾਪਤ ਕੀਤਾ ਹੈ।

ਦੱਸ ਦੇਈਏ ਕਿ ਜੋਗਿੰਦਰ ਕੌਰ ਦੀ ਇੱਕ ਭੈਣ ਤੇ ਦੋ ਭਰਾ ਹਨ ਅਤੇ ਉਸਦੀ ਮਾਤਾ ਸ੍ਰੀਮਤੀ ਦਵਿੰਦਰ ਕੌਰ ਨੇ ਬੜੇ ਸਿੱਦਕ ਤੇ ਹਿੰਮਤ ਨਾਲ ਆਪਣੇ ਬੱਚਿਆਂ ਨੂੰ ਪੜਾਇਆ ਹੈ ਕਿਉਂਕਿ ਜੋਗਿੰਦਰ ਕੌਰ ਦੇ ਪਿਤਾ ਕਰਤਾਰ ਸਿੰਘ ਕੁੱਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ

About Time TV

Check Also

ਕੈਪਟਨ ਅਮਰਿੰਦਰ ਸਿੰਘ ਨੂੰ ਗੁਰਦੇ ਦੀ ਪੱਥਰੀ ਤੋਂ ਮਿਲੀ ਰਾਹਤ ਆਪਰੇਸ਼ਨ ਰਿਹਾ ਸਫਲ

ਚੰਡੀਗੜ੍ਹ, 17 ਦਸੰਬਰ – ਜਿਵੇ ਕੀ ਸਾਨੂੰ ਪਤਾ ਹੈ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ...