Breaking News
Home / Featured / ਪ੍ਰੋਫ਼ੈਸਰ ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਵਾਈਸ ਚਾਂਸਲਰ

ਪ੍ਰੋਫ਼ੈਸਰ ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਵਾਈਸ ਚਾਂਸਲਰ

ਚੰਡੀਗੜ੍ਹ: ਪ੍ਰੋਫ਼ੈਸਰ ਅਰੁਣ ਕੁਮਾਰ ਗਰੋਵਰ ਦੀ ਥਾਂ  ਰਾਜ ਪ੍ਰੋਫ਼ੈਸਰ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ ਦੱਸ ਦੇਈਏ ਕਿ ਪ੍ਰੋਫ਼ੈਸਰ  ਰਾਜ ਕੁਮਾਰ ਇਸ ਤੋਂ ਪਹਿਲਾਂ ਬਰਾਨਸੀ ਵਿੱਚ ਸਥਿੱਤ ਬਨਾਰਸ ਹਿੰਦੂ ਯੂਨਵਰਸਿਟੀ ਦੇ ਇੰਸਟੀਟਿਓਟ ਆਫ਼ ਮੈਨਜਮੈਂਟ ਸਟੱਡੀ ਵਿਭਾਗ ਦੇ ਮੁੱਖੀ ਸਨ ।

ਜ਼ਿਕਰਯੋਗ ਹੈ ਕਿ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਉੱਤਰੀ ਭਾਰਤੀ ਦੀਆਂ ਸਭ ਤੋਂ ਚੰਗੀ ਸਿੱਖਿਆ ਦੇਣ ਵਾਲੀਆਂ ਯੂਨਵਰਸਿਟੀਆਂ ਵਿੱਚੋਂ ਇੱਕ ਹੈ, ਯੂਨੀਵਰਸਿਟੀ ਅੱਜ ਦੇ ਸਮੇਂ ‘ਚ ਡਿਸਟੈਂਸ ਐਯੂਕੇਸ਼ਨ ਤੇ ਰੈਗੂਲਰ ਦੋਵੇਂ ਤਰ੍ਹਾਂ ਦੇ ਕਈ ਵੱਖ-ਵੱਖ ਕੋਰਸ ਕਰਵਾ ਰਹੀ ਹੈ ।

About Time TV

Check Also

ਵਾਤਾਵਰਣ ਬਚਾਉਣ ਲਈ ਵਾਕਾਥੌਨ ‘ਚ ਦੌੜੇ ਖੇਤੀ ਇੰਜਨੀਅਰ

ਲੁਧਿਆਣਾ, 15 ਅਕਤੂਬਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ...

Leave a Reply

Your email address will not be published. Required fields are marked *