Breaking News
Home / Culture / ਭਾਰਤੀ ਰੈਸਲਰ ਦੇਵੀ ਕਵਿਤਾ ਬਾਰੇ ਸੁਪਰਸਟਾਰ ਬਰੂਨ ਸਟ੍ਰੋਮੈਨ ਦਾ ਵੱਡਾ ਬਿਆਨ

ਭਾਰਤੀ ਰੈਸਲਰ ਦੇਵੀ ਕਵਿਤਾ ਬਾਰੇ ਸੁਪਰਸਟਾਰ ਬਰੂਨ ਸਟ੍ਰੋਮੈਨ ਦਾ ਵੱਡਾ ਬਿਆਨ

ਅਮਰੀਕਾ ਦੇ ਫਲੋਰੀਡਾ ‘ਚ 8 ਤੇ 9 ਅਗਸਤ ਨੂੰ ਹੋਣ ਵਾਲੇ ਮੇਈ ਯੰਗ ਕਲਾਸਿਕ ਟੁਰਨਾਂਮੈਂਟ ‘ਚ ਭਾਰਤੀ ਮਹਿਲਾ ਰੈਸਲਰ ਕਵਿਤਾ ਦੇਵੀ ਸਲਵਾਰ ਕਮੀਜ਼ ਪਹਿਨ ਕੇ ਹਿੱਸਾ ਲਵੇਗੀ, ਇਸ ਦਾ ਐਲਾਨ ਸੁਪਰਸਟਾਰ ਬਰੂਨ ਸਟ੍ਰੋਮੈਨ ਨੇ ਕੀਤਾ ਹੈ । ਦੱਸ ਦੇਈਏ ਕਿ ਇਸ ਟੂਰਨਾਮੈਂਟ ‘ਚ 32 ਮਹਿਲਾਂ ਰੈਸਲਰ ਹਿੱਸਾ ਲੈਣਗੀਆਂ। ਜਿਨ੍ਹਾਂ ਚੋਂ ਕਵਿਤਾ ਇਕਲੌਤੀ ਭਾਰਤੀ ਮਹਿਲਾ ਹੋਵੇਗੀ। ਉਹ ਪਿਛਲੇ ਸਾਲ ਵੀ ਇਸ ਟੂਰਨਾਮੈਂਟ ‘ਚ ਹਿੱਸਾ ਲੈ ਚੁੱਕੀ ਹੈ।ਜ਼ਿਕਰਯੋਗ ਹੈ ਕਿ ਇਹ ਟੁਰਨਾਂਮੈਂਟ ਮੇਈ ਯੰਗ ਦੇ ਨਾਂਅ ਦੇ ਕਰਵਾਇਆ ਜਾ ਰਿਹਾ ਹੈ ਜੋ ਕਿ ਡਬਲਯੂ.ਡਬਲਯੂ.ਈ ਦੇ ਸੁਪਰਸਟਾਰ ਖਿਡਾਰੀ ਹਨ ।

About Time TV

Check Also

1984 ਸਿੱਖ ਕਤਲੇਆਮ ਮਾਮਲੇ ਤੇ ਕਿਹਾ ਕੁਝ ਇੰਝ ਹਰਸਮਿਰਤ ਕੌਰ ਬਾਦਲ ਨੇ ..

1984 ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਕੀਤੀ ...